ਸ਼ਾਇਰ ਚਮਨ ਹਰਗੋਬਿੰਦਪੁਰੀ ਦਾ ਹੋਇਆ ਦਿਹਾਂਤ

ਜਲੰਧਰ, 30 ਦਸੰਬਰ (ਸ.ਬ.) ਪ੍ਰਸਿੱਧ ਸ਼ਾਇਰ ਚੰਨਣ ਸਿੰਘ ਚਮਨ ਹਰਗੋਬਿੰਦਪੁਰੀ ਦਾ ਅੱਜ ਇਕ ਨਿੱਜੀ ਹਸਪਤਾਲ ਵਿੱਚ ਦਿਹਾਂਤ ਹੋ ਗਿਆ| ਉਹ 82 ਸਾਲ ਦੇ ਸਨ| ਬੀਤੇ ਕੁੱਝ  ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ|

Leave a Reply

Your email address will not be published. Required fields are marked *