ਸ਼ਾਸਤਰੀ ਮਾਡਲ ਸਕੂਲ ਵਿਖੇ ਨੈਸ਼ਨਲ ਵਾਰਮਿੰਗ ਡੇ ਮਨਾਇਆ ਗਿਆ

ਐਸ ਏ ਐਸ ਨਗਰ,16 ਫਰਵਰੀ (ਸ ਬ) ਸ਼ਾਸਤਰੀ ਮਾਡਲ ਸਕੂਲ ਵਿਖੇ ਪੰਜਾਬ ਸਰਕਾਰ ਵਲੋਂ ਬੱਚਿਆਂ ਨੂੰ           ਪੇਟ ਦੇ ਕੀੜਿਆਂ ਤੋਂ ਬਚਾਉਣ ਲਈ ਪੰਜਾਬ ਰਾਜ ਸਿਹਤ ਵਿਭਾਗ ਵਲੋਂ ਪਹਿਲੀ ਕਲਾਸ ਤੋਂ ਲੈ ਕੇ ਬਾਰਵੀਂ ਕਲਾਸ ਤੱਕ ਦੇ ਸਕੂਲ ਦੇ ਵਿਦਿਆਰਥੀਆਂ ਨੂੰ ਅਲਬੈਡਾਹੌਲ ਦੀਆਂ ਗੋਲੀਆਂ ਖਵਾਈਆਂ ਗਈਆਂ|  ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਆਰ ਬਾਲਾ ਨੇ ਦਸਿਆ ਕਿ ਪੇਟ ਦੇ ਕੀੜੇ ਹੋਣ ਨਾਲ ਬੱਚਿਆਂ ਵਿਚ ਕੁਪੋਸ਼ਣ ਅਤੇ ਖੂਨ ਦੀ ਕਮੀ ਹੋ ਜਾਂਦੀ ਹੈ| ਇਸ ਕਾਰਨ ਹਮੇਸਾ ਥਕਾਵਟ ਰਹਿੰਦੀ ਹੈ| ਜਿਸ ਨਾਲ ਸਰੀਰਕ ਵਿਕਾਸ ਰੁਕ ਜਾਂਦਾ ਹੈ|  ਜਿਹਨਾਂ ਬਚਿਆਂ ਨੂੰ ਪੇਟ ਦੇ ਕੀੜਿਆਂ  ਤੋਂ  ਅੱਜ ਦਵਾਈ ਨਹੀਂ ਦਿਤੀ ਜਾ ਸਕੀ ਉਹਨਾਂ ਨੂੰ 20 ਫਰਵਰੀ ਨੂੰ ਦਵਾਈ ਦਿਤੀ ਜਾਵੇ ਤਾਂ ਜੋ ਹਰ ਬਚਾ ਪੇਟ ਦੇ ਕੀੜਿਆਂ ਤੋਂ ਬਚ ਸਕੇ|
ਇਸ ਮੌਕੇ ਸਿਵਲ ਡਿਸਪੈਂਸਰੀ             ਫੇਜ-1 ਦਾ ਸਟਾਫ ਅਤੇ ਸਕੂਲ ਦੇ   ਮੈਨੇਜਰ ਰਾਮ ਲਾਲ ਸੇਵਕ ਵੀ ਮੌਜੂਦ ਸਨ|

Leave a Reply

Your email address will not be published. Required fields are marked *