ਸ਼ਾਸਤਰੀ ਮਾਡਲ ਸਕੂਲ ਵਿੱਚ ਸਾਵਨ ਦਿਵਸ ਮਨਾਇਆ

ਐਸ ਏ ਐਸ ਨਗਰ, 6 ਅਗਸਤ (ਸ.ਬ.) ਸ਼ਾਸਤਰੀ ਮਾਡਲ ਸਕੂਲ ਫੇਜ਼-1, ਮੁਹਾਲੀ ਵਿਖੇ ਸਾਵਨ ਮਹੀਨੇ ਦੀ ਬਾਰਿਸ਼ ਦਾ ਆਨੰਦ ਮਾਨਦੇ ਹੋਏ ਰੇਨ ਡਾਂਸ/ਅੰਬਰੇਲਾ ਡਾਂਸ ਦਾ ਆਯੋਜਨ ਕੀਤਾ|
ਸਵੇਰੇ ਸਕੂਲ ਦੇ ਬੱਚੇ ਆਪਣੀਆਂ ਰੰਗ ਬਿਰੰਗੀਆਂ ਛੱਤਰੀਆਂ ਲੈ ਕੇ ਆਏ ਹੋਏ ਸਨ| ਸਕੂਲ ਦੇ ਜੂਨੀਅਰ ਵਿੰਗ ਦੇ ਬੱਚਿਆਂ ਨੂੰ ਸਾਵਨ ਦੀ ਮਹੱਤਤਾ ਅਤੇ ਇਸ ਦੀ ਪਵਿੱਤਰਤਾ ਦੱਸਦੇ ਹੋਏ ਇਸ ਡਾਂਸ ਦਾ ਆਯੋਜਨ ਕੀਤਾ ਗਿਆ| ਅੰਤ ਵਿੱਚ ਸਭ ਨੂੰ ਖੀਰ ਖਵਾਈ ਗਈ|

Leave a Reply

Your email address will not be published. Required fields are marked *