ਸ਼ਿਤਿਜ ਨੇ ਵਧਾਇਆ ਜੈਮ ਪਬਲਿਕ ਸਕੂਲ ਦਾ ਮਾਣ

ਐਸ. ਏ. ਐਸ. ਨਗਰ, 29 ਅਪ੍ਰੈਲ (ਸ.ਬ.) ਜੈਮ ਪਬਲਿਕ ਸਕੂਲ ਦੇ  ਵਿਦਿਆਰਥੀ ਸ਼ਿਤਿਜ ਨੇ ਜੇ. ਈ . ਈ. ਮੇਨਜ਼ ਵਿੱਚ 235/360 ਅੰਕ ਹਾਸਲ ਕਰ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ| ਉਸ ਦਾ ਨੈਸ਼ਨਲ ਪੱਧਰ ਤੇ 3498 ਰੈਂਕ ਹੈ| ਸ਼ਿਤਿਜ ਸਕੂਲ ਦੇ ਬਾਕੀ ਬੱਚਿਆਂ ਲਈ ਇਕ ਮਿਸਾਲ ਬਣ ਗਿਆ ਹੈ| ਸਕੂਲ ਦੀ ਮੈਨੇਜਿੰਗ ਕਮੇਟੀ ਅਤੇ ਪ੍ਰਿੰਸੀਪਲ ਆਰ. ਬੂਵਨਾ ਨੇ ਉਸ ਦੀ ਇਸ ਕਾਮਯਾਬੀ ਤੇ ਵਧਾਈ ਦਿੱਤੀ|

Leave a Reply

Your email address will not be published. Required fields are marked *