ਸ਼ਿਮਲਾ ਵਿਖੇ ਸ਼ਹੀਦ ਊਧਮ ਸਿੰਘ ਦਾ ਬੁੱਤ ਲਗਾਉਣ ਦੀ ਮੰਗ

ਐਸ ਏ ਐਸ ਨਗਰ, 22 ਅਪ੍ਰੈਲ (ਸ.ਬ.) ਇੰਟਰਨੈਸ਼ਨਲ ਸਰਵ ਕੰਬੋਜ ਸਮਾਜ ਹਰਿਆਣਾ ਇਕਾਈ ਦੇ ਪ੍ਰਧਾਨ ਅੰਕੁਸ਼ ਕੰਬੋਜ ਵਲੋਂ ਰਾਜਪਾਲ ਸ੍ਰੀ ਅਚਾਰਿਆ ਦੇਵਵਰਤ ਨੂੰ ਸ਼ਿਮਲਾ ਦੀ ਮਾਲ ਰੋਡ ਉਪਰ ਸ਼ਹੀਦ ਊਧਮ ਸਿੰਘ ਦਾ ਬੁੱਤ ਲਗਾਉਣ ਲਈ ਮੰਗ ਪੱਤਰ ਦਿੱਤਾ ਗਿਆ| ਇਸ ਮੌਕੇ ਅੰਕੁਸ਼ ਕੰਬੋਜ ਵਲੋਂ ਸ੍ਰੀ ਦੇਵਵਰਤ ਨੂੰ ਸਮਾਜ ਦੀਆਂ ਸਰਗਰਮੀਆਂ ਬਾਰੇ ਵੀ ਜਾਣੂੰ ਕਰਵਾਇਆ ਗਿਆ|

Leave a Reply

Your email address will not be published. Required fields are marked *