ਸ਼ਿਲਪੀ ਪਾਤਰ ਨੇ ਨਵੇਂ ਐਸ ਡੀ ਐਮ ਵਜੋਂ ਅਹੁਦਾ ਸੰਭਾਲਿਆ

ਚੰਡੀਗੜ੍ਹ, 17 ਜੂਨ (ਰਾਹੁਲ) ਐਚ ਸੀ ਐਸ ਸ਼ਿਲਪੀ ਪਾਤਰ ਨੇ ਚੰਡੀਗੜ੍ਹ ਈਸਟ ਦੇ ਐਸ ਡੀ ਐਮ ਵਜੋਂ ਅਹੁਦਾ ਸੰਭਾਲ ਲਿਆ ਹੈ| ਉਹ ਇਸ ਤੋਂ ਪਹਿਲਾਂ ਚੰਡੀਗੜ੍ਹ ਵਿਖੇ ਹੀ ਡਾਇਰੈਕਟਰ ਉਦਯੋਗਿਕ ਅਤੇ ਜਨਰਲ ਮੈਨੇਜਰ ਜਿਲ੍ਹਾ ਉਦਯੋਗ ਚੰਡੀਗੜ੍ਹ ਰਹਿ ਚੁੱਕੇ ਹਨ|

Leave a Reply

Your email address will not be published. Required fields are marked *