ਸ਼ਿਵਰਾਤਰੀ ਮੌਕੇ ਚੰਡੀਗੜ੍ਹ ਦੇ ਮੰਦਿਰਾਂ ਵਿੱਚ ਲੱਗੀਆਂ ਰੌਣਕਾਂ

ਚੰਡੀਗੜ੍ਹ , 24 ਫਰਵਰੀ ( ਸ.ਬ.) ਚੰਡੀਗੜ੍ਹ ਦੇ ਵੱਖ -ਵੱਖ ਮੰਦਿਰਾਂ ਵਿਚ ਅੱਜ ਸ਼ਿਵਰਾਤਰੀ ਵਾਲੇ ਦਿਨ ਸ਼ਰਧਾਲੂਆਂ  ਦੀ ਕਾਫੀ ਭੀੜ ਰਹੀ, ਲੋਕ ਲਾਈਨਾਂ ਵਿਚ ਲੱਗ ਕੇ ਮੱਥਾ           ਟੇਕਦੇ ਰਹੇ|
ਇਸ ਮੌਕੇ ਕਈ ਸ਼ਰਧਾਲੂ ਮਸਤੀ ਵਿੱਚ ਨੱਚਦੇ ਵੀ ਵੇਖੇ ਗਏ ਅਤੇ ਕਈ ਸ਼ਰਧਾਲੂ ਭੰਗ ਦੇ ਨਸ਼ੇ ਵਿੱਚ ਨਜ਼ਰ ਆਏ| ਇਸ ਮੌਕੇ ਸ਼ਹਿਰ ਦੇ ਵੱਖ ਵੱਖ ਮੰਦਿਰਾਂ ਵਿਚ ਰੌਣਕਾਂ ਲੱਗੀਆਂ ਰਹੀਆਂ|

Leave a Reply

Your email address will not be published. Required fields are marked *