ਸ਼ੈਮਰਾਕ ਸਕੂਲ ਨੂੰ ਇੰਟਰਨੈਸ਼ਨਲ ਡੇ ਸਕੂਲ ਵਜੋਂ ਮਿਲਿਆ ਐਵਾਰਡ

ਐਸ ਏ ਐਸ ਨਗਰ, 11 ਜਨਵਰੀ (ਸ.ਬ.) ਸ਼ੈਮਰਾਕ ਇੰਟਰਨੈਸ਼ਨਲ ਸਕੂਲ, ਸੈਕਟਰ ਨੂੰ ਮੁਹਾਲੀ ਸ਼ਹਿਰ ਦੇ ਬਿਹਤਰੀਨ ਸਕੂਲ ਵੱਲੋਂ ਟਾਪ ਰੈਕਿੰਗ ਵਿਚ ਪਹਿਲੀ ਪੁਜ਼ੀਸ਼ਨ ਮਿਲੀ ਹੈ| ਸਿੱਖਿਆ ਖੇਤਰ ਵਿਚ ਸਿੱਖਿਆਂ,              ਖੇਡਾਂ, ਬੁਨਿਆਦੀ ਢਾਂਚਾ ਅਤੇ ਅੰਤਰ ਰਾਸ਼ਟਰੀ ਮਾਪਦੰਡਾਂ ਅਨੁਸਾਰ ਸਿੱਖਿਆਂ ਪ੍ਰਦਾਨ ਕਰਾਉਣ ਵਾਲੇ ਦੇਸ਼ ਭਰ ਦੇ ਸਕੂਲਾਂ ਵਿਚ ਐਜੂਕੇਸ਼ਨ ਵਰਲਡ ਨਾਮਕ ਸੰਸਥਾ ਵੱਲੋਂ ਸਰਵੇ ਕਰਵਾਇਆਂ ਗਿਆ| ਜਿਸ ਵਿਚ ਸਭ ਮਾਪਦੰਡਾਂ ਨੂੰ ਪੂਰਾ ਕਰਨ ਤੇ ਗੁਰੂ ਗ੍ਰਾਮ ਵਿਚ ਰੱਖੇ ਗਏ ਇਕ ਸਮਾਗਮ ਵਿਚ ਐਵਾਰਡ ਰੈਕਿੰਗ ਸੈਰਾਮਨੀ ਦੌਰਾਨ Tਕਰੇਜ਼ ਇੰਟਰਨੈਸ਼ਨਲ ਸਕੂਲ ਨੂੰ ਇਸ ਵਕਾਰੀ ਐਵਾਰਡ ਨਾਲ ਸਨਮਾਨਿਆ ਗਿਆ| ਸਕੂਲ ਦੇ ਚੇਅਰਮੈਨ ਡਾਇਰੈਕਟਰ ਏ ਐੱਸ ਬਾਜਵਾ  ਨੇ ਦੱਸਿਆਂ ਕਿ ਸਥਾਪਨਾ ਦੇ ਪਹਿਲੇ ਦਿਨ ਤੋਂ ਹੀ ਸ਼ੈਮਰਾਕ ਸੀਨੀਅਰ ਸਕੈਂਡਰੀ ਸਕੂਲ ਦਾ ਸਿੱਖਿਅਕ ਅਤੇ ਢਾਂਚਾ ਅੰਤਰ ਰਾਸ਼ਟਰੀ ਮਾਪਦੰਡਾਂ ਅਨੁਸਾਰ ਤਿਆਰ ਕੀਤਾ ਗਿਆ|

Leave a Reply

Your email address will not be published. Required fields are marked *