ਸ਼ੋਭਾ ਯਾਤਰਾ ਮੌਕੇ ਫਲਾਂ ਦਾ ਲੰਗਰ ਲਗਾਇਆ

ਐਸ ਏ ਐਸ ਨਗਰ, 1 ਸਤੰਬਰ (ਸ.ਬ.) ਜਨਮ ਅਸ਼ਟਮੀ ਸਬੰਧੀ ਸ਼ੋਭਾ ਯਾਤਰਾ ਮੌਕੇ ਨਗਰ ਕੌਂਸਲ ਮੁਹਾਲੀ ਦੇ ਸਾਬਕਾ ਸੀ ਮੀਤ ਪ੍ਰਧਾਨ ਸ੍ਰੀ ਐਨ ਕੇ ਮਰਵਾਹਾ ਦੀ ਅਗਵਾਈ ਵਿੱਚ ਫਲਾਂ ਦਾ ਲੰਗਰ ਲਾਇਆ ਗਿਆ| ਇਸ ਮੌਕੇ ਸ੍ਰੀ ਅਮਿਤ ਮਰਵਾਹਾ, ਸ੍ਰੀ ਪ੍ਰਦੀਪ ਸੋਨੀ ਪ੍ਰਧਾਨ ਸ੍ਰੀ ਵੈਸ਼ਨੂੰ ਮਾਤਾ ਮੰਦਰ ਫੇਜ਼ 3 ਬੀ 1, ਅਸ਼ਵਨੀ ਸ਼ਰਮਾ, ਐਸ ਕੇ ਬਾਂਸਲ, ਬੀ ਕੇ ਮਲਹੋਤਰਾ, ਜਗਤ ਸਿੰਘ, ਰਮੇਸ਼ ਸ਼ਰਮਾ, ਦਿਨੇਸ਼ ਸ਼ਰਮਾ, ਰੋਹਣ ਮਰਵਾਹਾ ਆਦਿ ਨੇ ਸੇਵਾ ਕੀਤੀ|

Leave a Reply

Your email address will not be published. Required fields are marked *