ਸ਼ੋਭਾ ਯਾਤਰਾ ਮੌਕੇ ਲੰਗਰ ਲਾਇਆ

ਐਸ. ਏ. ਐਸ. ਨਗਰ 23 ਫਰਵਰੀ (ਸ.ਬ.) ਸ਼ਿਵਰਾਤਰੀ ਦੇ ਤਿਉਹਾਰ ਸੰਬੰਧੀ ਆਯੋਜਿਤ ਸ਼ੋਭਾ ਯਾਤਰਾ ਦਾ ਫੇਜ਼-3ਬੀ-1 ਵਲੋਂ ਐਨ ਕੇ ਮਰਵਾਹਾ ਸਾਬਕਾ ਸੀਨੀਅਰ ਮੀਤ ਪ੍ਰਧਾਨ ਮਿਉਂਸਪਲ ਕੌਂਸਲ ਮੁਹਾਲੀ ਅਤੇ ਪੈਟਰਨ ਮੰਦਿਰ ਕਮੇਟੀ ਦੀ ਅਗਵਾਈ ਵਿੱਚ ਸਵਾਗਤ ਕੀਤਾ ਗਿਆ ਅਤੇ ਸ਼ਰਧਾਲੂਆਂ ਲਈ ਬਰੈਂਡ ਪਕੌੜੇ ਦਾ ਲੰਗਰ ਲਾਇਆ ਗਿਆ|
ਇਸ ਮੌਕੇ ਸ੍ਰੀ ਸੰਦੀਪ ਸੋਨੀ ਪ੍ਰਧਾਨ, ਸ਼ਾਮ ਲਾਲ ਸ਼ਰਮਾ ਸੀਨੀਅਰ ਮੀਤ ਪ੍ਰਧਾਨ, ਵਿਜੈ ਮਲਹੋਤਰਾ, ਅਸ਼ਵਨੀ ਸ਼ਰਮਾ, ਜਗਤ ਸਿੰਘ, ਬੀ. ਕੇ ਬਹਿਲ, ਅਮਿਤ ਮਰਵਾਹਾ ਵੀ ਮੌਜੂਦ ਸਨ|

Leave a Reply

Your email address will not be published. Required fields are marked *