ਸ਼੍ਰੋਮਣੀ ਅਕਾਲੀ ਦਲ ਦੇ ਬੀ.ਸੀ ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ

ਚੰਡੀਗੜ੍ਹ, 4 ਅਪ੍ਰੈਲ (ਸ.ਬ.) ਸ਼੍ਰੋਮਣੀ ਅਕਾਲੀ ਦਲ ਦੇ ਬੀ.ਸੀ. ਵਿੰਗ ਦੇ ਪ੍ਰਧਾਨ ਅਤੇ ਸਾਬਕਾ ਮੰਤਰੀਜਥੇਦਾਰ ਹੀਰਾ ਸਿੰਘ ਗਾਬੜੀਆ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਪਾਰਟੀ ਦੇ ਬੀ.ਸੀ. ਵਿੰਗ ਦੇ ਅਹੁਦੇਦਾਰਾਂ ਦੀ ਪਹਿਲੀ ਸੂਚੀ ਦਾ ਐਲਾਨ ਕਰ ਦਿੱਤਾ ਹੈ|
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਣਕਾਰੀ ਦਿੰਦਿਆਂ ਜਥੇਦਾਰ ਹੀਰਾ ਸਿੰਘ ਗਾਬੜੀਆ ਨੇ ਦੱਸਿਆ ਕਿ ਅੱਜ ਜਾਰੀ ਕੀਤੀ ਪਹਿਲੀ ਸੂਚੀ ਵਿੱਚ ਵਿੰਗ ਦੇ ਸੀਨੀਅਰ ਮੀਤ ਪ੍ਰਧਾਨਾਂ, ਮੀਤ ਪ੍ਰਧਾਨਾਂ, ਜਨਰਲ ਸਕੱਤਰਾਂ ਅਤੇ ਜਿਲ੍ਹਾ ਪ੍ਰਧਾਨਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ| ਉਹਨਾਂ ਦੱÎਸਿਆ ਕਿ ਸ੍ਰ .ਹਰੀ ਸਿੰਘ ਪ੍ਰੀਤ ਟਰੈਕਟਰਜ਼, ਸ੍ਰ. ਰਾਮ ਸਿੰਘ ਆਰੇਵਾਲਾ, ਕੈਪਟਨ ਕਾਬਲ ਸਿੰਘ, ਠੇਕੇਦਾਰ ਰਣਜੀਤ ਸਿੰਘ ਪਟਿਆਲਾ, ਸ. ਸਵਰਨ ਸਿੰਘ ਜੋਸ਼, ਸ. ਕਸ਼ਮੀਰ ਸਿੰਘ ਗਡੀਵਿੰਡ, ਭਾਈ ਰਾਮ ਸਿੰਘ ਅੰਮ੍ਰਿਤਸਰ, ਗਿਆਨੀ ਅਮਰ ਸਿੰਘ, ਸ੍ਰ. ਮੁਖਤਿਆਰ ਸਿੰਘ ਚੀਮਾ ਅਤੇ ਸ੍ਰ. ਕੁਲਜੀਤ ਸਿੰਘ ਬਿੱਟੂ ਨੂੰ ਸੀਨੀਅਰ ਮੀਤ ਪ੍ਰਧਾਨ, ਸ. ਸਵਰਨ ਸਿੰਘ ਮਹੌਲੀ ਲੁਧਿਆਣਾ, ਸ. ਬਲਬੀਰ ਸਿੰਘ ਮਣਕੂ ਲੁਧਿਆਣਾ, ਸ. ਅਨੂਪ ਸਿੰਘ ਬਠਿੰਡਾ, ਸ. ਜਗਜੀਤ ਸਿੰਘ ਸ਼੍ਰੀ ਮੁਕਤਸਰ ਸਾਹਿਬ, ਸ. ਕਮਲਜੀਤ ਸਿੰਘ ਮੋਗਾ, ਸ. ਹਰਦਿਆਲ ਸਿੰਘ ਭੱਟੀ, ਠੇਕੇਦਾਰ ਬਾਵਾ ਸਿੰਘ ਰੋਪੜ, ਸ. ਦਰਸ਼ਨ ਸਿੰਘ ਮੱਖੂ, ਸ. ਹਰਬੰਸ ਸਿੰਘ , ਸ. ਗੁਰਵਿੰਦਰ ਸਿੰਘ ਧੀਮਾਨ ਪਟਿਆਲਾ, ਸ਼੍ਰੀ ਪ੍ਰਿਥੀਰਾਮ ਫਾਜਲਿਕਾ ਅਤੇ ਸ. ਜਗੀਰ ਸਿੰਘ ਚੋਹਲਾ ਨੂੰ ਮੀਤ ਪ੍ਰਧਾਨ, ਸ. ਸੁੱਚਾ ਸਿੰਘ ਸੁਚੇਤਗੜ੍ਹ, ਸ. ਵਿਰਸਾ ਸਿੰਘ ਠੇਕੇਦਾਰ, ਸ. ਭੁਪਿੰਦਰਪਾਲ ਸਿੰਘ ਜਾਡਲਾ, ਸ. ਹਰਪਾਲ ਸਿੰਘ ਸਰਾਓ, ਸ. ਸੁਖਚੈਨ ਸਿੰਘ ਲਾਇਲਪੁਰੀ, ਸ. ਰਾਜਿੰਦਰ ਸਿੰਘ ਜੀਤ ਖੰਨਾ, ਸ. ਮੇਜਰ ਸਿੰਘ, ਸ. ਜਗਤਾਰ ਸਿੰਘ ਮਾਨਸਾ, ਸ. ਮਨਜੀਤ ਸਿੰਘ , ਸ.ਜਗਦੇਵ ਸਿੰਘ ਕੈਂਥ, ਸ.ਜਗਦੇਵ ਸਿੰਘ ਗੋਹਲਵੜੀਆ, ਸ. ਗੁਰਚਰਨ ਸਿੰਘ ਕੜਵਲ, ਸ. ਜਸਪਾਲ ਸਿੰਘ ਮਲੋਟ ਅਤੇ ਠੇਕੇਦਾਰ ਗੁਰਨਾਮ ਸਿੰਘ ਸ਼੍ਰੀ ਅਨੰਦਪੁਰ ਸਾਹਿਬ ਨੂੰ ਜਨਰਲ ਸਕੱਤਰ ਬਣਾਇਆ ਗਿਆ ਹੈ| ਜਿਲ੍ਹਾ ਪ੍ਰਧਾਨਾਂ ਵਿੱਚ ਸ. ਦਰਸ਼ਨ ਸਿੰਘ ਸੁਲਤਾਨਵਿੰਡ ਅੰਮ੍ਰਿਤਸਰ (ਸ਼ਹਿਰੀ), ਸ. ਸੁਰਜੀਤ ਸਿੰਘ ਕੈਰੇ ਹੁਸ਼ਿਆਰਪੁਰ (ਦਿਹਾਤੀ), ਚੌਧਰੀ ਮਹਿੰਦਰਪਾਲ ਭੂਬਲਾ ਜਿਲਾ ਰੋਪੜ, ਸ. ਰਵਿੰਦਰ ਸਿੰਘ ਸਵੀਟੀ ਜਲੰਧਰ (ਸ਼ਹਿਰੀ), ਸ. ਅਮਰਜੀਤ ਸਿੰਘ ਬਿੱਟੂ ਜਲੰਧਰ (ਦਿਹਾਤੀ), ਸ. ਪੁਸ਼ਕਰਰਾਜ ਸਿੰਘ ਪੁਲੀਸ ਜਿਲ੍ਹਾ ਖੰਨਾ ਲੁਧਿਆਣਾ (ਦਿਹਾਤੀ), ਸ. ਭੁਪਿੰਦਰ ਸਿੰਘ ਧੀਮਾਨ ਪਟਿਆਲਾ (ਸ਼ਹਿਰੀ), ਸ. ਗੁਰਦੀਪ ਸਿੰਘ ਸ਼ੇਖੂਪੂਰ ਪਟਿਆਲਾ (ਦਿਹਾਤੀ), ਸ. ਗੁਰਮੁਖ ਸਿੰਘ ਸੋਹਲ ਮੁਹਾਲੀ (ਸ਼ਹਿਰੀ), ਸ਼੍ਰੀ ਹਰੀ ਓਮ ਧੀਮਾਨ ਮੁਹਾਲੀ (ਦਿਹਾਤੀ), ਸ਼੍ਰੀ ਮਦਨ ਲਾਲ ਰਾਜੂਮਾਜਰਾ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਸ. ਗੁਰਮੇਲ ਸਿੰਘ ਜਿਲ੍ਹਾ ਮਾਨਸਾ, ਸ. ਮਨਜੀਤ ਸਿੰਘ ਬਿੱਲੂ ਜਿਲਾ ਸੰਗਰੂਰ (ਦਿਹਾਤੀ), ਸ. ਜਰਨੈਲ ਸਿੰਘ ਡੋਗਰਾਂਵਾਲਾ ਕਪੂਰਥਲਾ (ਦਿਹਾਤੀ), ਸ. ਭਿੰਦਰ ਸਿੰਘ ਜਿਲ੍ਹਾ ਫਤਿਹਗੜ੍ਹ ਸਾਹਿਬ (ਸ਼ਹਿਰੀ), ਸ. ਅੰਮ੍ਰਿਤਪਾਲ ਸਿੰਘ ਲਾਲੀ ਬਰਨਾਲਾ (ਦਿਹਾਤੀ), ਸ. ਕੇਵਲ ਸਿੰਘ ਬਰਨਾਲਾ (ਸ਼ਹਿਰੀ), ਸ. ਨਰਿੰਦਰ ਸਿੰਘ ਸੇਖਵਾਂ ਪੁਲੀਸ ਜਿਲਾ ਬਟਾਲਾ, ਸ. ਲਾਭ ਸਿੰਘ ਜਿਲਾ ਬਠਿੰਡਾ (ਸ਼ਹਿਰੀ), ਸ. ਸੁਰਿੰਦਰਪਾਲ ਸਿੰਘ ਜੌੜਾ ਬਠਿੰਡਾ (ਦਿਹਾਤੀ), ਸ. ਬਲਬੀਰ ਸਿੰਘ ਅੰਬਾਲਾ ਸਿਟੀ ਪ੍ਰਧਾਨ (ਹਰਿਆਣਾ ਸਟੇਟ) ਅਤੇ ਸ.ਜਗਜੀਤ ਸਿੰਘ ਐਰੀ ਨੂੰ ਦਿੱਲੀ ਸਟੇਟ ਦਾ ਪ੍ਰਧਾਨ ਬਣਾਇਆ ਗਿਆ ਹੈ|

Leave a Reply

Your email address will not be published. Required fields are marked *