ਸ਼ੱਕ ਦੇ ਆਧਾਰ ਤੇ ਨੌਜਵਾਨ ਦਾ ਕਤਲ

ਮੱਖੂ, 11 ਅਪ੍ਰੈਲ (ਸ.ਬ.) ਮੱਖੂ ਬਲਾਕ ਦੇ ਪਿੰਡ ਸ਼ੀਆ ਪਾੜੀ ਵਿੱਚ ਸ਼ੱਕ ਦੇ ਆਧਾਰ ਤੇ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ| ਮ੍ਰਿਤਕ ਨੌਜਵਾਨ ਦਾ ਨਾਂ ਗੁਰਚਿੱਤਰ ਸਿੰਘ ਹੈ, ਜੋ ਟਰਾਲਾ ਚਲਾਉਂਦਾ ਸੀ| ਦੱਸਿਆ ਜਾਂਦਾ ਹੈ ਕਿ ਨਾਜਾਇਜ਼ ਸਬੰਧਾਂ ਦੇ ਚਲਦਿਆਂ ਉਸ ਦਾ ਕਤਲ ਹੋਇਆ ਹੈ|

Leave a Reply

Your email address will not be published. Required fields are marked *