ਸਕੂਲੀ ਬੱਚਿਆਂ ਨੂੰ ਮੋਬਾਇਲ ਐਪਸ ਬਾਰੇ ਜਾਣਕਾਰੀ ਦਿੱਤੀ

ਐਸ ਏ ਐਸ ਨਗਰ, 13 ਜੁਲਾਈ (ਸ.ਬ.) ਸਟਾਰ ਪਬਲਿਕ ਸਕੂਲ ਸੈਕਟਰ 69 ਐਸ ਏ ਐਸ ਨਗਰ ਵਿਖੇ ਪੁਲੀਸ ਅਧਿਕਾਰੀਆਂ ਵੱਲੋਂ ਸਕੂਲ ਦੇ ਬੱਚਿਆਂ ਨੂੰ ਮੋਬਾਇਲ ਐਪਸ ਸ਼ਕਤੀ ਐਪ, ਪੀ ਪੀ ਸਾਂਝ ਅਤੇ ਨੋ ਯੂਅਰ ਪੁਲੀਸ ਬਾਰੇ ਜਾਣਕਾਰੀ ਦਿੱਤੀ ਗਈ| ਇਸ ਮੌਕੇ ਜਿਲ੍ਹਾ ਸਾਂਝ ਕੇਂਦਰ ਦੇ ਇੰਚਾਰਜ ਗੁਰਿੰਦਰ ਸਿੰਘ,  ਥਾਣਾ ਸਾਂਝ ਕੇਂਂਦਰ ਦੇ ਇੰਚਾਰਜ ਨਰਿੰਦਰ ਸਿੰਘ, ਕਾਂਸਟੇਬਲ ਬਿਕਰਮ ਸਿੰਘ, ਮਹਿਲਾ ਕਾਂਸਟੇਬਲ ਰਵਨੀਤ ਕੌਰ, ਐਮ ਸੀ ਸਤਵੀਰ ਸਿੰਘ ਧਨੋਆ, ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਵੀਨਾ ਕੁਮਾਰੀ ਅਤੇ ਸਕੂਲ ਸਟਾਫ ਮੌਜੂਦ ਸੀ|

Leave a Reply

Your email address will not be published. Required fields are marked *