ਸਕੂਲ ਵਿੱਚ ਸਾਲਾਨਾ ਦਿਵਸ ਮਨਾਇਆ

ਬਨੂੜ 19 ਜਨਵਰੀ (ਅਭਿਸ਼ੇਕ ਸੂਦ) ਬਨੂੜ ਬਲਾਕ ਨੰ:(1) ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਸਲਾਨਾ ਅਯੋਜਿਤ ਦਿਵਸ ਮਨਾਇਆ ਗਿਆ| ਜਿਸ ਵਿੱਚ ਸਕੂਲੀ ਬੱਚਿਆਂ ਨੇ ਭਾਗ ਲਿਆ| ਇਸ ਵਿੱਚ ਗਿੱਧਾ, ਭੰਗੜਾ, ਕਵਿਤਾ ਵੀ ਸੁਣਾਈ ਗਈ| ਇਸ ਮੌਕੇ ਜਸਵੰਤ ਸਿੰਘ ਖੱਟੜਾ, ਮੋਹਨ ਸਿੰਘ, ਅਵਤਾਰ ਸਿੰਘ, ਅੰਮ੍ਰਿਤਪਾਲ ਸਿੰਘ, ਸੁਖਵਿੰਦਰ ਸਿੰਘ, ਹਰੀ ਸ਼ੰਕਰ ਜਸਵੀਰ ਕੌਰ, ਕੁਲਦੀਪ ਕੌਰ, ਰਵਿੰਦਰ ਕੌਰ, ਪਰਮਜੀਤ ਕੌਰ, ਨਰਿੰਦਰ ਕੌਰ, ਪ੍ਰਿੰਯਕਾ ਰਾਣੀ ਤੋਂ ਇਲਾਵਾ ਸਕੂਲੀ ਬੱਚਿਆਂ ਦੇ ਮਾਪੇ ਵੀ ਹਾਜਰ ਸਨ|

Leave a Reply

Your email address will not be published. Required fields are marked *