ਸਤਨਾਮ ਸਿੰਘ ਲਾਂਡਰਾਂ ਨੂੰ ਜਿਲ੍ਹਾ ਅਕਾਲੀ ਦਲ ਦਾ ਸੀਨੀ. ਮੀਤ ਪ੍ਰਧਾਨ ਨਿਯੁਕਤ ਹੋਣ ਤੇ ਸਨਮਾਨਿਤ ਕੀਤਾ

ਐਸ.ਏ.ਐਸ. ਨਗਰ 13, ਅਗਸਤ : ਅੱਜ ਬਲੌਂਗੀ ਵਿਖੇ ਸ. ਤਰਲੋਚਨ ਸਿੰਘ ਮਾਨ, ਸੂਬਾ ਪ੍ਰਧਾਨ ਅਤੇ ਸ. ਭੁਪਿੰਦਰ ਸਿੰਘ, ਚੀਫ਼ ਪੈਟਰਨ ਪੰਜਾਬ ਨੰਬਰਦਾਰ ਯੂਨੀਅਨ ਦੀ ਪ੍ਰਧਾਨਗੀ ਹੇਠ ਪੰਜਾਬ ਨੰਬਰਦਾਰ ਯੂਨੀਅਨ ਦੀ ਇੱਕ ਭਾਰੀ ਇਕੱਤਰਤਾ ਹੋਈ| ਇਸ ਮੌਕੇ ਸ. ਸਤਨਾਮ ਸਿੰਘ ਲਾਂਡਰਾਂ ਨੂੰ ਜਿਲ੍ਹਾ ਮੁਹਾਲੀ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਹੋਣ ਤੇ ਪੰਜਾਬ ਨੰਬਰਦਾਰ ਯੂਨੀਅਨ ਵੱਲੋਂ ਸਨਮਾਨਿਤ ਕੀਤਾ ਗਿਆ| ਸ. ਸਤਨਾਮ ਸਿੰਘ ਲਾਂਡਰਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਨੰਬਰਦਾਰ ਯੂਨੀਅਨ ਦੀਆਂ ਜਾਇਜ਼ ਮੰਗਾਂ ਪਾਰਟੀ ਹਾਈ ਕਮਾਂਡ ਤੱਕ ਪਹੁੰਚਾ ਕੇ ਜਲਦੀ ਤੋਂ ਜਲਦੀ ਹੱਲ ਕਰਨ ਦਾ ਉਪਰਾਲਾ ਕੀਤਾ ਜਾਵੇਗਾ| ਇਸ ਇਕੱਤਰਤਾ ਵਿੱਚ ਰਾਮ ਸਿੰਘ ਮੀਰਜਾਪੁਰ ਚੀਫ
ਐਡੀਟਰ, ਗੁਰਜੀਤ ਸਿੰਘ ਜਿਲ੍ਹਾ ਪ੍ਰਧਾਨ ਮੁਹਾਲੀ, ਜੰਗ ਸਿੰਘ ਡਕਾਟ ਜਿਲ੍ਹਾ ਪ੍ਰਧਾਨ ਪਟਿਆਲਾ, ਕੁਲਵੰਤ ਸਿੰਘ ਈਸਰਹੇਲ ਜਿਲ੍ਹਾ ਪ੍ਰਧਾਨ ਫਤਹਿਗੜ੍ਹ ਸਾਹਿਬ, ਹਰਬੰਸ ਸਿੰਘ ਜਨਰਲ ਸਕੱਤਰ ਈਸਰਹੇਲ, ਜਗਜੀਤ ਸਿੰਘ ਡੰਡੋਆ ਤਹਿਸੀਲ ਪ੍ਰਧਾਨ ਪਟਿਆਲਾ, ਮਾਨ ਸਿੰਘ ਨੰਬਰਦਾਰ ਅਲੀਪੁਰ, ਸੁਖਦੇਵ ਸਿੰਘ ਨੰਬਰਦਾਰ ਮੀਤ ਪ੍ਰਧਾਨ ਜਿਲ੍ਹਾ ਪਟਿਆਲਾ, ਕਿਸ਼ਨ ਚੰਦ ਲਾਂਬਾ, ਰਮੇਸ਼ ਕੁਮਾਰ ਲਾਂਬਾ, ਹਰਨੇਕ ਸਿੰਘ ਤਹਿਸੀਲ ਪ੍ਰਧਾਨ ਮੁਹਾਲੀ, ਸਤਨਾਮ ਸਿੰਘ ਨੰਬਰਦਾਰ ਭਾਗੋ ਮਾਜਰਾ, ਕੁਲਬੀਰ ਸਿੰਘ ਤਹਿਸੀਲ ਪ੍ਰਧਾਨ ਬਨੂੰੜ ਆਦਿ ਹਾਜ਼

Leave a Reply

Your email address will not be published. Required fields are marked *