ਸਤਿਆਪਾਲ ਮਲਿਕ ਨੇ ਬਿਹਾਰ ਦੇ ਗਵਰਨਰ ਵਜੋਂ ਸਹੁੰ ਚੁੱਕੀ

ਪਟਨਾ, 4 ਅਕਤੂਬਰ (ਸ.ਬ.) ਬਿਹਾਰ ਦੇ ਨਵੇਂ ਨਿਯੁਕਤ ਗਵਰਨਰ ਸਤਿਆਪਾਲ ਮਲਿਕ ਨੇ ਅੱਜ ਆਪਣੇ ਅਹੁਦੇ ਦਾ ਹਲਫ ਚੁੱਕ ਲਿਆ| ਰਾਜ ਭਵਨ ਵਿਖੇ ਇਕ ਸਾਦੇ ਸਮਾਗਮ ਵਿੱਚ ਉਨ੍ਹਾਂ ਨੂੰ ਪਟਨਾ ਹਾਈਕੋਰਟ ਦੇ ਚੀਫ ਜਸਟਿਸ ਰਾਜੇਂਦਰ ਮੈਨਨ ਨੇ ਸਹੁੰ ਚੁਕਾਈ|

Leave a Reply

Your email address will not be published. Required fields are marked *