ਸਨਾਤਨ ਧਰਮ ਮੰਦਰ ਕਮੇਟੀ ਫੇਜ਼-7 ਦੇ ਅਹੁਦੇਦਾਰਾਂ ਦੀ ਚੋਣ


ਐਸ ਏ ਐਸ ਨਗਰ, 7 ਦਸੰਬਰ (ਸ.ਬ.) ਸਨਾਤਨ ਧਰਮ ਮੰਦਰ ਕਮੇਟੀ ਫੇਜ਼ 7 ਮੁਹਾਲੀ ਦੀ ਕਾਰਜ ਕਾਰਨੀ ਕਮੇਟੀ ਦੀ ਚੋਣ ਸ੍ਰੀ ਬੀ ਪੀ ਕੋਹਲੀ, ਸ੍ਰੀ ਕੇ ਵਸ਼ਿਸਟ ਅਤੇ ਸ੍ਰੀ ਕੇ ਕੇ ਮਹਾਜਨ ਦੀ ਦੇਖ ਰੇਖ ਵਿੱਚ ਕਰਵਾਈ ਗਈ, ਜਿਸ ਵਿੱਚ ਸਰਵ ਸੰਮਤੀ ਨਾਲ ਸ੍ਰੀ ਕੁਲਦੀਪ ਸ਼ਰਮਾ ਨੂੰ ਪ੍ਰਧਾਨ  ਚੁਣਿਆ ਗਿਆ| 
ਇਸ ਮੌਕੇ ਜਨਰਲ ਸਕੱਤਰ ਦੇ ਅਹੁਦੇ ਲਈ ਦੋ ਉਮੀਦਵਾਰ ਸ੍ਰੀ ਰਮਨ ਸ਼ਰਮਾ ਅਤੇ ਸ੍ਰੀ  ਐਸ ਐਮ ਮਹਿੰਦਰੂ ਹੋਣ ਕਰਕੇ ਚੋਣ ਕਰਵਾਈ ਗਈ, ਜਿਸ ਵਿੱਚ ਸ੍ਰੀ ਰਮਨ ਸ਼ਰਮਾ ਭਾਰੀ ਵੋਟਾਂ ਨਾਲ ਜੇਤੂ ਰਹੇ| 
ਇਸ ਮੌਕੇ ਕਮੇਟੀ ਦੇ ਉਪ ਪ੍ਰਧਾਨ  ਸ੍ਰੀ ਮੋਹਨ ਲਾਲ ਗੁਪਤਾ , ਕਮੇਟੀ ਮਂੈਬਰ  ਡਾ. ਜਨਕ ਰਾਜ ਸ਼ਰਮਾ, ਸਰਵ ਸ੍ਰੀ ਸੁਖਦੇਵ ਰਾਜ, ਮੰਗਲ ਰਾਮ, ਕਰਮ ਚ ੰਦ ਸ਼ਰਮਾ, ਮਦਨ ਗੋਪਾਲ, ਖੇਮ ਚੰਦ, ਬਲਵੀਰ ਚੰਦ, ਰਾਮ ਸਿੰਘ ਬੱਬਰ, ਇੰਦਰਜੀਤ ਚੌਪੜਾ, ਗੁਰਦਿਆਲ ਠਾਕੁਰ, ਦਵਿੰਦਰ ਕੁਮਾਰ, ਸ੍ਰੀਮਤੀ ਸੁਨੀਤਾ ਨਰੂਲਾ ਪ੍ਰਧਾਨ ਮਹਿਲਾ ਮੰਡਲ, ਆਸ਼ਾ, ਸਿਮੀ ਕਂੌਸ਼ਲ, ਪੁਸ਼ਪਾ, ਸਰੋਜ ਅ ਤੇ ਨੇਹਾ ਚੌਪੜਾ ਵੀ ਮੌਜੂਦ ਸਨ| 

Leave a Reply

Your email address will not be published. Required fields are marked *