ਸਨ ਫਾਰਮਾ ਵਲੋ ਕਿਸ਼ੋਰ ਲੜਕੀਆਂ ਲਈ ਜਾਗਰੂਕਤਾ ਕੈ ਪ ਦਾ ਆਯੋਜਨ

ਐਸ ਏ ਐਸ ਨਗਰ, 22 ਦਸੰਬਰ (ਸ ਬ ) ਸਨ ਫਾਰਮਾ ਵਲੋ ਪਿੰਡ ਸਵਾੜਾ ਵਿਖੇ ਕਿਸ਼ੋਰੀਆਂ ਦੀ ਸਿਹਤ ਅਤੇ ਸਾਫ ਸਫਾਈ ਦੀ ਜਾਣਕਾਰੀ ਲਈ ਕੈ ਪ ਦਾ ਆਯੋਜਨ ਕੀਤਾ ਗਿਆ। ਇਸ ਕੈ ਪ ਵਿੱਚ ਡਾ ਸਿਮਰਪ੍ਰੀਤ ਕੌਰ ਵਲੋ ਕਿਸ਼ੋਰੀਆਂ ਨੂੰ ਨਿੱਜੀ ਸਾਫ ਸਫਾਈ, ਸਰੀਰਕ ਬਦਲਾਆਂ ਅਤੇ ਖੁਰਾਕ ਸੰਬਧੀ ਜਾਣਕਾਰੀ ਦਿੱਤੀ ਗਈ। ਇਸ ਕੈ ਪ ਵਿੱਚ 10 ਤੋ 18 ਸਾਲ ਦੀ ਉਮਰ ਦੀਆਂ ਲੜਕੀਆਂ ਨੇ ਹਿੱਸਾ ਲਿਆ। ਇਸ ਕੈ ਪ ਦੌਰਾਨ ਲੜਕੀਆਂ ਨੂੰ ਸੈਨੇਟਰੀ ਪੈਡ ਵੀ ਵੰਡੇ ਗਏ।

Leave a Reply

Your email address will not be published. Required fields are marked *