ਸਭਿਆਚਾਰਕ ਪ੍ਰੋਗਰਾਮ 12 ਅਪ੍ਰੈਲ ਨੂੰ

ਚੰਡੀਗੜ੍ਹ, 7 ਅਪ੍ਰੈਲ (ਰਾਹੁਲ) ਸੈਕਟਰ 26 ਸਥਿਤ  ਖਾਲਸਾ ਕਾਲਜ ਸਟੂਡੈਂਟ ਕੌਂਸਲ ਵਲੋਂ 12 ਅਪ੍ਰੈਲ ਨੂੰ ਸਟਾਰ ਈਵਨਿੰਗ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ| ਇਸ ਸਬੰਧੀ ਜਾਣਕਾਰੀ ਿਦੰਦਿਆਂ  ਇਸ ਸਮਾਗਮ ਦੇ ਮੁੱਖ ਸਪੌਂਸਰ ਅਮਨ ਮਾਂਗਟ ਨੇ ਦਸਿਆ ਕਿ ਇਸ ਸਮਾਗਮ ਵਿਚ ਪੰਜਾਬੀ ਗਾਇਕ ਗੈਰੀ ਸੰਧੁ ਆਪਣੇ ਗਾਣਿਆਂ ਨਾਲ ਦਰਸਕਾਂ ਦਾ ਮੰਨੋਰੰਜਨ ਕਰਨਗੇ| ਇਸ ਮੌਕੇ ਮੋਨੂੰ ਸਰਦਾਰ, ਨਿਸੂ ਸ਼ਰਮਾ, ਕਰਨਵੀਰ ਬੱਸੀ, ਗੋਪਾਲ ਮਾਰੀਅਨ, ਸਤਨਾਮ ਸਿੰਘ, ਇੰਦਰ ਤੇ ਰੋਬਿਨ ਗਿਲ ਵੀ ਮੌਜੂਦ ਸਨ|

Leave a Reply

Your email address will not be published. Required fields are marked *