ਸਮਰ ਕੈਂਪ ਦੌਰਾਨ ਨਾਚ ਮੁਕਾਬਲੇ ਕਰਵਾਏ

ਪੰਚਕੂਲਾ, 16 ਜੂਨ (ਸ.ਬ.) ਸਕੂਲਾਂ ਦੀਆਂ ਛੁੱਟੀਆਂ ਦੌਰਾਨ ਐਮ ਐਂਡ ਐਮ ਐਰੋਬਿਕਸ ਅਤੇ ਡਾਂਸ ਅਕੈਡਮੀ ਵਲੋਂ ਸਮਰ ਕੈਂਪ ਲਗਾਇਆ ਗਿਆ| ਜਿਸ ਵਿੱਚ ਕਰੀਬ 60 ਬੱਚਿਆਂ ਨੇ ਹਿੱਸਾ ਲਿਆ| ਇਸ ਮੌਕੇ ਬੱਚਿਆਂ ਦੇ ਡਾਂਸ ਅਤੇ ਗਾਇਨ ਮੁਕਾਬਲੇ ਕਰਵਾਏ ਗਏ|
ਇਸ ਮੌਕੇ ਪ੍ਰਥਮ ਸ਼ਰਮਾ ਨੇ ਡਾਂਸ ਗਰੁੱਪ ਵਿੱਚ ਸ਼ਾਨਦਾਰ ਕਾਰਗੁਜਾਰੀ ਦਿਖਾ ਕੇ ਮੈਡਲ ਜਿੱਤਿਆ| ਪ੍ਰਥਮ ਸ਼ਰਮਾ ਸਮਾਜ ਸੇਵੀ ਅਤੁਲ ਸ਼ਰਮਾ ਦਾ ਪੁੱਤਰ ਹੈ|

Leave a Reply

Your email address will not be published. Required fields are marked *