ਸਮਾਜਸੇਵੀ ਆਗੂ ਪਤਨੀ ਸਮੇਤ ਭਾਜਪਾ ਵਿੱਚ ਸ਼ਾਮਲ


ਐਸ ਏ ਐਸ ਨਗਰ, 12 ਅਕਤੂਬਰ (ਸ.ਬ.) ਸਮਾਜ ਸੇਵਕ ਅਤੇ ਵਪਾਰੀ ਸ੍ਰੀ ਕੁਲਦੀਪ ਗੁਪਤਾ ਵਸਨੀਕ ਫੇਜ 1 ਆਪਣੀ ਪਤਨੀ ਸ੍ਰੀਮਤੀ ਵੰਦਨਾ ਗੁਪਤਾ ਸਮੇਤ ਭਾਜਪਾ ਵਿਚ ਸ਼ਾਮਲ ਹੋ ਗਏ| 
ਇਹਨਾਂ ਦੋਵਾਂ ਨੂੰ ਪਾਰਟੀ ਦੇ ਜਿਲ੍ਹਾ ਮੀਤ ਪ੍ਰਧਾਨ ਸ੍ਰੀ ਉਮਾਂਕਾਂਤ ਤਿਵਾਰੀ ਨੇ ਪਾਰਟੀ ਵਿਚ ਸ਼ਾਮਲ ਕੀਤਾ| ਇਸ ਮੌਕੇ ਭਾਜਪਾ ਮੰਡਲ 1 ਦੇ ਜਨਰਲ ਸਕੱਤਰ ਸ੍ਰੀ ਤਿਲਕ ਰਾਜ ਪੁਰੀ, ਮੀਤ ਉਪ ਪ੍ਰਧਾਨ ਸ੍ਰੀ ਰਜਿੰਦਰ ਕੁਮਾਰ ਵੀ ਮੌਜੂਦ                   ਸਨ|

Leave a Reply

Your email address will not be published. Required fields are marked *