ਸਮਾਜ ਸੇਵੀ ਜੋਗਿੰਦਰ ਸਿੰਘ ਜੋਗੀ ਵਲੋਂ ਨਿਗਮ ਚੋਣ ਲੜਨ ਦੀ ਤਿਆਰੀ

ਐਸ ਏ ਐਸ  ਨਗਰ, 20 ਨਵੰਬਰ (ਸ.ਬ.) ਸਮਾਜ ਸੇਵੀ ਆਗੂ ਜੋਗਿੰਦਰ ਸਿੰਘ ਜੋਗੀ ਵਲੋਂ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਲੜਨ ਲਈ ਤਿਆਰੀ ਸ਼ੁਰੂ ਕਰ ਦਿਤੀ ਗਈ ਹੈ| 
ਸ੍ਰੀ ਜੋਗੀ ਨੇ ਦਸਿਆ ਕਿ ਨਿਗਮ ਚੋਣਾਂ ਲੜਨ ਲਈ ਉਹਨਾਂ ਦਾ ਪੂਰਾ ਗਰੁਪ ਬਣ ਚੁਕਿਆ ਹੈ ਅਤੇ ਗਰੁਪ ਵਲੋਂ ਜਲਦੀ ਹੀ ਨਿਗਮ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ             ਜਾਵੇਗਾ| ਉਹਨਾਂ ਕਿਹਾ ਕਿ ਮੁਹਾਲੀ ਸ਼ਹਿਰ ਉਹਨਾਂ ਦਾ ਆਪਣਾ ਸ਼ਹਿਰ ਹੈ ਅਤੇ ਜਿਥੋਂ ਗਰੁਪ ਦੇ ਮਂੈਬਰ ਕਹਿਣਗੇ, ਉਹ ਉਸੇ ਵਾਰਡ ਤੋਂ ਚੋਣ ਲੜਨਗੇ| 

Leave a Reply

Your email address will not be published. Required fields are marked *