ਸਮੁੰਦਰ ਵਿੱਚ ਫਸੇ ਚਾਰ ਲੋਕਾਂ ਨੂੰ ਭਾਰਤੀ ਨੇਵੀ ਨੇ ਬਚਾਇਆ

ਮੁੰਬਈ, 18 ਅਪ੍ਰੈਲ (ਸ.ਬ.) ਸੋਨਿਕਾ ਟੱਗਬੋਟ ਦੇ ਚਾਰ ਕਰੂ ਮੈਂਬਰ ਸਮੁੰਦਰ ਵਿੱਚ ਫਸ ਗਏ ਸਨ| ਜਿਨ੍ਹਾਂ ਨੂੰ ਭਾਰਤੀ ਨੇਵੀ ਨੇ ਬਚਾਅ ਲਿਆ ਹੈ| ਇਹ ਚਾਰ ਲੋਕ ਸਮੁੰਦਰ ਦੇ ਉਸ ਹਿੱਸੇ ਨੇੜੇ ਫਸ ਗਏ ਸਨ ਜਿਥੇ ਸ਼ਿਵਾਜੀ ਦੀ ਵਿਸ਼ਾਲ ਮੂਰਤੀ ਬਣਾਏ ਜਾਣ ਦੀ ਯੋਜਨਾ ਹੈ| ਇਨ੍ਹਾਂ ਨੂੰ ਭਾਰਤੀ ਨੇਵੀ ਦੇ ਹੈਲੀਕਾਪਟਰ ਦੀ ਮਦਦ ਨਾਲ ਬਚਾਇਆ ਗਿਆ|

Leave a Reply

Your email address will not be published. Required fields are marked *