ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਵਿਖੇ ਦਾਖਲੇ ਸ਼ੁਰੂ

ਐਸ ਏ ਐਸ ਨਗਰ, 8 ਜੂਨ (ਸ.ਬ.) ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਮੁਹਾਲੀ ਵਿਖੇ ਸੈਸ਼ਨ 2017-18 ਲਈ ਲੜਕੀਆਂ ਦੇ ਦਾਖਲੇ ਸ਼ੁਰੂ ਹੋ ਗਏ ਹਨ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਬੁਲਾਰੇ ਨੇ ਦੱਸਿਆ ਕਿ ਇਸ ਸੰਸਥਾ ਵਿਖੇ ਇੱਕ ਅਤੇ ਦੋ ਸਾਲ ਦੇ ਕੋਰਸ ਕਰਵਾਏ ਜਾਂਦੇ ਹਨ| 10ਵੀਂ ਤੋਂ ਬਾਅਦ ਜਿਹੜੇ ਵੀ ਵਿਦਿਆਰਥੀ ਦਾਖਲ ਹੋਣਗੇ, ਪਾਸ ਉਪਰੰਤ ਉਸ ਨੂੰ ਐਨ ਸੀ ਵੀ ਟੀ/ਐਸ ਸੀ ਵੀ ਟੀ ਸਰਟੀਫਿਕੇਟ ਦਿੱਤੇ ਜਾਣਗੇ|

Leave a Reply

Your email address will not be published. Required fields are marked *