ਸਰਕਾਰੀ ਕਾਲਜ ਮੁਹਾਲੀ ਵਿੱਚ ਵੱਖ-ਵੱਖ ਕਲਾਸਾਂ ਦੇ ਦਾਖਲੇ ਸ਼ੁਰੂ

ਐਸ ਏ ਐਸ ਨਗਰ, 15 ਜੁਲਾਈ (ਸ.ਬ.) ਸਰਕਾਰੀ ਕਾਲਜ ਫੇਜ਼-6 ਮੁਹਾਲੀ ਵਿਖੇ ਸੈਸ਼ਨ 2017-18 ਲਈ ਸਿਰਫ ਮੈਰਿਟ ਆਧਾਰ ਤੇ ਐਮ ਏ ਇੰਗਲਿਸ਼, ਐਮ ਏ ਫਾਈਨ ਆਰਟਸ, ਬੀ ਏ, ਬੀ ਐਸ ਸੀ, ਬੀ ਕਾਮ, ਬੀ ਸੀ ਏ ਲਈ ਦਾਖਲੇ ਸ਼ੁਰੂ ਹੋ ਚੁੱਕੇ ਹਨ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ ਪ੍ਰੋ. ਕੋਮਲ ਬਰੋਕਾ ਨੇ ਦਸਿਆ ਕਿ ਇਸ ਕਾਲਜ ਵਿੱਚ ਪੀ ਜੀ ਡੀ ਸੀ ਏ ਅਤੇ ਹੋਸਪਿਟੈਲਟੀ ਇੰਡਸਟਰੀ ਨਾਲ ਸਬੰਧਿਤ ਡਿਪਲੋਮਾ ਕੋਰਸਾਂ ਵਿੱਚ ਵੀ ਦਾਖਲੇ ਸ਼ੁਰੂ ਹੋ ਚੁੱਕੇ ਹਨ|

Leave a Reply

Your email address will not be published. Required fields are marked *