ਸਰਕਾਰੀ ਸੀਨੀਅਰ ਸੈਂਕੇਡਰੀ ਸਕੂਲ ਫੇਜ਼ 3 ਬੀ 1 ਵਿਖੇ ਖੇਡ ਮੁਕਾਬਲੇ ਕਰਵਾਏ

ਐਸ ਏ ਐਸ ਨਗਰ, 24 ਅਗਸਤ (ਸ.ਬ.) ਸਥਾਨਕ ਸਰਕਾਰੀ ਸੀਨੀਅਰ ਸੈਂਕਡਰੀ ਸਕੂਲ ਫੇਜ਼ 3 ਬੀ 1 ਵਿੱਚ ਕਰਵਾਏ ਜਾ ਰਹੇ ਸਕੂਲੀ ਬਚਿਆਂ ਦੇ ਖੇਡ ਮੁਕਾਬਲਿਆਂ ਦੌਰਾਨ ਅੱਜ ਫੁੱਟਬਾਲ ਫਾਈਨਲ ਅੰਡਰ 17 ਵਿੱਚ ਦੂਨ ਪਬਲਿਕ ਸਕੂਲ ਫਸਟ, ਸਰਕਾਰੀ ਮਾਡਰਨ ਸੀਨੀਅਰ ਸਂੈਕਡਰੀ ਸਕੂਲ ਫੇਜ਼ 3 ਬੀ 1 ਸੈਕਿੰਡ ਰਹੇ| ਅੰਡਰ 19 ਫੁਟਵਾਲ ਵਿੱਚ ਵਾਈ ਪੀ ਐਸ ਸਕੂਲ ਫਸਟ, ਸਰਕਾਰੀ ਮਾਡਰਨ ਸੀਨੀਅਰ ਸਂੈਕਡਰੀ ਸਕੂਲ ਫੇਜ਼ 3 ਬੀ 1ਸੈਕਿੰਡ ਰਹੇ|
ਅੰਡਰ 14 ਲੜਕੀਆਂ ਫੁਟਵਾਲ ਫਾਈਨਲ ਵਿੱਚ ਸੋਫਪਿਨ ਸਕੂਲ ਫਸਟ ਅਤੇ ਸੰਤ ਈਸ਼ਰ ਸਿੰਘ ਸਕੂਲ ਸੈਕਿੰਡ ਰਹੇ| ਅੰਡਰ 19 ਬਾਸਕਟਵਾਲ ਫਾਈਨਲ ਮੈਚ ਵਿੱਚ ਮੈਰੀਟੋਰੀਅਸ ਸਕੂਲ ਫਸਟ ਅਤੇ ਦੂਨ ਸਕੂਲ ਸੈਕਿੰਡ ਰਹੇ| ਅੰਡਰ 14 ਕਬੱਡੀ ਮੁੰਡੇ ਵਿੱਚ ਸਂੈਟ ਸੋਲਜਰ ਸਕੂਲ ਫਸਟ ਅਤੇ ਸੈਕਿੰਡ ਸਰਕਾਰੀ ਮਿਡਲ ਸਕੂਲ ਮਨਾਣਾ ਰਹੇ| ਅੰਡਰ 14 ਕੁੜੀਆਂ ਸਰਕਾਰੀ ਹਾਈ ਸਕੂਲ ਕੁੰਭੜਾ ਫਸਟ, ਸੈਕਿੰਡ ਸਂੈਟ ਸੋਲਜਰ ਸਕੂਲ ਰਹੇ| ਅੰਡਰ 17 ਮੁਕਾਬਲੇ ਲੜਕੇ ਲੜਕੀਆਂ ਵਿੱਚ ਸਰਕਾਰੀ ਸਕੂਲ ਕੁੰਭੜਾ ਫਸਟ ਅਤੇ ਸਰਕਾਰੀ ਹਾਈ ਸਕੂਲ ਮਨਾਣਾ ਸੈਕਿੰਡ ਰਹੇ| ਅੰਡਰ 19 ਮੁੰਡੇ ਸੈਟ ਸੋਲਜਰ ਫਸਟ ਸਰਕਾਰੀ ਮਾਡਲ ਸੀਨੀ ਸੈਂਕ ਸਕੂਲ ਥ੍ਰੀ ਵੀ ਵਨ ਸੈਕਿੰਡ ਰਹੇ| ਇਸ ਮੌਕੇ ਡਾ. ਗਿੰਨੀ ਦੁੱਗਲ, ਹਰਬੰਸ ਸਿੰਘ, ਅਮਰੀਕ ਸਿੰਘ, ਹਰਪ੍ਰੀਤ ਸਿੰਘ, ਜਸਵੀਰ ਕੌਰ, ਜਤਿੰਦਰ ਵਰਮਾ ਵੀ ਮੌਜੂਦ ਸਨ|

Leave a Reply

Your email address will not be published. Required fields are marked *