ਸਰਦਾਰਨੀ ਕੁਲਦੀਪ ਕੌਰ ਨਮਿਤ ਅੰਤਿਮ ਅਰਦਾਸ ਭਲਕੇ

ਐਸ ਏ ਐਸ ਨਗਰ, 19 ਨਵੰਬਰ (ਸ.ਬ.) ਕਂੌਸਲਰ ਸ੍ਰੀ ਕਮਲਜੀਤ ਸਿੰਘ ਰੂਬੀ ਦੀ ਮਾਤਾ ਸਰਦਾਰਨੀ ਕੁਲਦੀਪ ਕੌਰ (ਜੋ ਕਿ 12 ਨਵੰਬਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ) ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ 20 ਨਵੰਬਰ ਨੂੰ ਹੋਵੇਗਾ| ਇਸ ਸਬੰਧੀ ਜਾਣਕਾਰੀ ਦਿੰਦਿਆਂ ਕਂੌਸਲਰ ਰੂਬੀ ਨੇ ਦਸਿਆ ਕਿ ਸਵੇਰੇ ਉਹਨਾਂ ਨੇ ਗ੍ਰਹਿ ਫੇਜ 9 ਵਿਖੇ ਸਹਿਜ ਪਾਠ ਦੇ ਭੋਗ ਤੋਂ ਬਾਅਦ ਕੀਰਤਨ ਅਤੇ ਅੰਤਿਮ ਅਰਦਾਸ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਫੇਜ 9 ਵਿਖੇ ਦੁਪਹਿਰ 12.30 ਤੋਂ 2 ਵਜੇ ਤਕ ਹੋਵੇਗੀ|

Leave a Reply

Your email address will not be published. Required fields are marked *