ਸਰਬਜੀਤ ਸਿੰਘ ਰਾਕੀ ਗੁਰੂ ਗਿਆਨ ਨਾਥ ਆਸ਼ਰਮ ਅਮ੍ਰਿਤਸਰ ਦੇ ਜਨਰਲ ਸਕੱਤਰ ਨਿਯੁਕਤ

ਐਸ ਏ ਐਸ ਨਗਰ, 29 ਅਗਸਤ  (ਸ.ਬ.) ਵਾਲਮੀਕ ਸ਼ਕਤੀ ਸੰਗਠਨ (ਰਜਿ.) ਦੇ ਸੂਬਾ ਪ੍ਰਧਾਨ ਸਰਬਜੀਤ ਸਿੰਘ ਰਾਕੀ ਨੂੰ ਵਾਲਮੀਕ ਧਰਮ ਸਮਾਜ (ਰਜਿ.) ਵਾਲਮੀਕ ਤੀਰਥ ਗੁਰੂ ਗਿਆਨ ਨਾਥ ਆਸ਼ਰਮ ਅਮ੍ਰਿਤਸਰ ਦਾ ਆਲ ਇੰਡੀਆ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ| 
ਇਸ ਮੌਕੇ ਸਰਬਜੀਤ ਸਿੰਘ ਰਾਕੀ ਨੂੰ ਗੁਰੂ ਗਿਰਧਾਰੀ ਨਾਥ ਅਤੇ ਨਛਤਰ ਨਾਥ ਸ਼ੇਰਗਿਲ ਵੱਲੋਂ ਗੁਰੂ ਗਿਆਨ ਨਾਥ ਆਸ਼ਰਮ ਵਾਲਮੀਕ ਤੀਰਥ ਅਮ੍ਰਿਤਸਰ ਵਿੱਚ ਸਨਮਾਨਿਤ ਵੀ ਕੀਤਾ ਗਿਆ|  

Leave a Reply

Your email address will not be published. Required fields are marked *