ਸਵੱਛਤਾ ਮੁੰਹਿਮ ਦਾ ਆਯੋਜਨ

ਐਸ ਏ ਐਸ ਨਗਰ, 1 ਦਸੰਬਰ (ਸ.ਬ.) ਨੇਬਰਹੁਡ ਪਾਰਕ ਸੈਕਟਰ-59 ਵਿੱਚ ਮਿਨੀਸਟਰੀ ਆਫ ਟੂਰਿਜ਼ਮ, ਗੋਰਮੈਂਟ ਆਫ ਇੰਡੀਆ ਵੱਲੋਂ ਸਵੱਛ ਭਾਰਤ ਅਭਿਆਨ ਤਹਿਤ ਸਵੱਛਤਾ ਮੁੰਹਿਮ ਦਾ ਆਯੋਜਨ ਕੀਤਾ ਗਿਆ|
ਇਸ ਮੌਕੇ ਮਿਉਂਸਪਲ ਕਾਰਪੋਰੇਸ਼ਨ ਵਿੱਚ ਸਫਾਈ ਸੇਵਕਾਂ ਨੂੰ ਟੀ-ਸ਼ਰਟਾਂ ਅਤੇ ਟੋਪੀਆਂ ਵੰਡੀਆ ਗਈਆ| ਇਹ ਸਾਰਾ ਪ੍ਰੋਗਰਾਮ ਡਾ. ਅੰਬੇਦਕਰ ਇੰਸਟੀਊਟ ਆਫ ਹੋਟਲ ਮੈਨਜਮੈਂਟ, ਸੈਕਟਰ-42 ਡੀ ਚੰਡੀਗੜ੍ਹ ਵਲੋਂ ਆਯੋਜਿਤ ਕੀਤਾ ਗਿਆ ਸੀ|
ਇਸ ਮੌਕੇ ਸ੍ਰੀ ਗੁਰਮੁੱਖ ਸਿੰਘ ਸੋਹਲ ਮਿਉਂਸਪਲ ਕੌਂਸਲਰ, ਦਿਆਲ ਸਿੰਘ, ਸੁਖਦੇਵ ਸਿੰਘ, ਅਮਰੀਕ ਸਿੰਘ, ਇੰਦਰਜੀਤ ਸਿੰਘ ਬਵੇਜਾ, ਜਤਿੰਦਰ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *