ਸਵੱਛ ਭਾਰਤ ਰੈਲੀ ਦਾ ਆਯੋਜਨ

ਐਸ ਏ ਐਸ ਨਗਰ, 30 ਜੁਲਾਈ (ਸ.ਬ.) ਐਨ ਸੀ ਸੀ ਯੁਨਿਟ ਰੋਪੜ ਪੰਜਾਬ (1) ਕੰਪਨੀ ਵਲੋਂ ਹਵਲਦਾਰ ਰਾਮ ਲਾਲ ਪਰਜਾਪਤੀ, ਖਾਲਸਾ ਸੀਨੀਅਰ ਸੈਂਕੇਡਰੀ ਸਕੂਲ ਸੋਹਾਣਾ, ਪਿੰ੍ਰਸੀਪਲ ਕੁਲਦੀਪ ਸਿੰਘ ਫੇਜ਼ 8, ਐਨ ਸੀ ਸੀ ਅਫਸਰ ਅਮਨਪ੍ਰੀਤ ਸਿੰਘ ਦੀ ਅਗਵਾਈ ਵਿੱਚ ਐਨ ਸੀ ਸੀ ਕੈਡਿਟਾਂ ਵਲੋਂ ਮੁਹਾਲੀ ਦੇ ਵੱਖ ਵੱਖ ਇਲਾਕਿਆਂ ਵਿੱਚ ਸਵੱਛ ਭਾਰਤ ਰੈਲੀ ਕੱਢੀ ਗਈ, ਜਿਸ ਵਿੱਚ ਨਸ਼ਾ ਮੁਕਤ ਭਾਰਤ, ਬੇਟੀ ਬਚਾਓ ਬੇਟੀ ਪੜਾਓ ਅਤੇ ਸਵੱਛ ਭਾਰਤ ਦਾ ਸੁਨੇਹਾ ਦਿੱਤਾ ਗਿਆ|

Leave a Reply

Your email address will not be published. Required fields are marked *