ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ

ਖਰੜ, 28 ਸਤੰਬਰ (ਸ਼ਮਿੰਦਰ ਸਿੰਘ) ਹਲਕਾ ਖਰੜ ਵਿੱਚ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵਲੋਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ|
ਇਸ ਮੌਕੇ ਪਾਰਟੀ ਦੇ ਵਲੰਟੀਅਰ  ਸ੍ਰ. ਹਰਜੀਤ ਸਿੰਘ ਬੰਟੀ  ਵਲੋਂ ਕੇਕ ਕੱਟ ਕੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ  ਗਿਆ| ਇਸ ਮੌਕੇ ਕੁਲਵੰਤ ਗਿੱਲ, ਦਿਨੇਸ਼ ਕੁਮਾਰ, ਜੋਗਿੰਦਰ ਕੌਰ ਸਹੋਤਾ, ਸੁਰਜੀਤ ਮਜਾਤੜੀ, ਕਰਨੈਲ ਸਿੰਘ, ਰਾਮ ਸਰੂਪ, ਝੁਝਾਰ ਸਿੰਘ ਅਤੇ ਜਗਦੇਸ਼ਵਰ ਸਿੰਘ ਮੌਜੂਦ ਸਨ| 

Leave a Reply

Your email address will not be published. Required fields are marked *