ਸਾਈਕਲ ਰੈਲੀ ਦਾ ਆਯੋਜਨ ਕੀਤਾ


ਖਰੜ, 31 ਅਕਤੂਬਰ (ਸ਼ਮਿੰਦਰ ਸਿੰਘ) ਸਿਟੀ ਸਾਈਕਲਿੰਗ ਕਲੱਬ ਵਲੋਂ ਰਾਸ਼ਟਰੀ ਏਕਤਾ ਦਿਵਸ ਦੇ ਮੌਕੇ ਤੇ ਸਰਦਾਰ ਵੱਲਭ ਭਾਈ ਪਟੇਲ ਦੀ ਜੈਅੰਤੀ ਨੂੰ ਸਮਰਪਿਤ ਰਾਈਡ ਫਾਰ ਯੂਨਿਟੀ ਸਾਈਕਲ ਰੈਲੀ ਦਾ ਆਯੋਚਜਨ ਕੀਤਾ ਗਿਆ| 
ਕਲੱਬ ਦੇ ਫਾਊਂਡਰ ਰੋਹਿਤ ਮਿਸ਼ਰਾ ਨੇ ਦੱਸਿਆ ਕਿ ਕਲੱਬ ਦੇ ਕਨਵੀਨਰ ਸ਼੍ਰੀ ਬਲਵੰਤ ਸਿੰਘ ਰੰਗੀ ਦੀ ਅਗਵਾਈ ਵਿੱਚ ਕੱਢੀ ਗਈ ਇਸ ਰੈਲੀ ਵਿੱਚ  ਵਪਾਰ ਮੰਡਲ ਖਰੜ ਦੇ ਪ੍ਰਧਾਨ ਅਸ਼ੋਕ ਸ਼ਰਮਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ|
ਇਸ ਰੈਲੀ ਦੌਰਾਨ ਨੀਲਮ ਕੁਮਾਰ, ਪ੍ਰਦੀਪ ਕੁਮਾਰ , ਅਨੁਰਾਗ ਗੁਪਤਾ, ਸੁਮੀਤ ਗੁਪਤਾ, ਰੋਹਿਤ ਡੋਗਰਾ, ਜਗਦੀਸ਼, ਆਦਿਤਿਆ ਮਿਸ਼ਰਾ, ਜਸਵਿੰਦਰ ਸਹੋਤਾ, ਅਮਨ ਧੀਮਾਨ , ਰਾਜੇਸ਼ ਕੁਮਾਰ , ਆਦਿਲ ਗੁਪਤਾ, ਨਵਤੇਜ ਭੰਗੂ ਤੇ ਕਲੱਬ ਦੇ ਹੋਰ ਮੈਂਬਰ ਮੌਜੂਦ ਸਨ| 

Leave a Reply

Your email address will not be published. Required fields are marked *