ਸਾਹਿਤ ਦਾ ਸਰਮਾਇਆ ਸਨ ਸੰਤੋਖ ਸਿੰਘ ਧੀਰ : ਚਰਨਜੀਤ ਸਿੰਘ ਚੰਨੀ

ਐਸ਼ਏyਐਸ਼ਨਗਰ, 9 ਫਰਵਰੀ (ਸ਼ਬy) ਪੰਜਾਬੀ ਦੇ ਬਹੁਪੱਖੀ ਅਤੇ ਸਿਰਮੌਰ ਸਾਹਿਤਕਾਰ ਸzy ਸੰਤੋਖ ਸਿੰਘ ਧੀਰ ੯ ਉਨ੍ਹਾਂ ਦੀ ਬਰਸੀ ਮੌਕੇ ੪ਰਧਾਂਜਲੀ ਭੇਂਟ ਕਰਦਿਆਂ ਪੰਜਾਬ ਦੇ ਸਭਿਆਚਾਰਕ ਮਾਮਲਿਆ ਦੇ ਮੰਤਰੀ ਸzy ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸੰਤੋਖ ਸਿੰਘ ਧੀਰ ਨੇ ਹਮੇ੪ਾ ਲੋਕ ਹਿਤ ਰਚਨਾਵਾਂ ਰਾਹੀਂ ਕਿਰਤੀ ਵਰਗ ਦੀ ਗੱਲ ਕੀਤੀ ਅਤੇ ਦੱਬੇ ਕੁਚਲੇ, ਮਿਹਨਤੀ ਲੋਕਾਂ ੯ ਆਪਣੀਆਂ ਲਿਖਤਾਂ ਦੇ ਪਾਤਰ ਬਣਾਇਆ। ਉਹਨਾਂ ਕਿਹਾ ਕਿ ਸzy ਧੀਰ ਦੀਆਂ ਅਮਰ ਕਹਾਣੀਆਂ ਕੋਈ ਇਕ ਸਵਾਰ ਤੇ ਸਵੇਰ ਹੋਣ ਤੱਕ ਉੱਤੇ ਦੂਰਦਰ੪ਨ ਜਲੰਧਰ ਨੇ ਲਘੂ ਫਿਲਮਾਂ ਬਣਾ ਕੇ ਆਮ ਲੋਕਾਂ ਤੱਕ ਪਹੁੰਚਾਇਆ।

ਉੱਘੇ ੪ਾਇਰ ਪਦਮ੪zੀ ਡਾy ਸੁਰਜੀਤ ਪਾਤਰ ਨੇ ਸzyਧੀਰ ੯ ਬਰਸੀ ਮੌਕੇ ਚੇਤੇ ਕਰਦਿਆਂ ਕਿਹਾ ਕਿ ਉਹ ਕਲਮ ਦੇ ਯੋਧੇ ਤੇ ਅਣਖੀਲੇ ਮਨੁੱਖ ਸਨ ਜੋ ਹਮੇ੪ਾ ਸਾ੯ ਚੇਤੇ ਰਹਿਣਗੇ। ਪੰਜਾਬ ਕਲਾ ਪਰਿ੪ਦ ਦੇ ਮੀਡੀਆ ਅਧਿਕਾਰੀ ਨਿੰਦਰ ਘੁਗਿਆਣਵੀ ਨੇ ਕਿਹਾ ਕਿ ਸzyਧੀਰ ਦੇ ਕਹਾਣੀ ਸੰਗ੍ਰਿਹ ਪੱਖੀ ੯ ਭਾਰਤੀ ਸਾਹਿਤ ਅਕਾਦਮੀ ਸਨਮਾਨ ਮਿਲਿਆ ਤੇ ਪੰਜਾਬ ਸਰਕਾਰ ਦੇ ਭਾ੪ਾ ਵਿਭਾਗ ਨੇ ਉਨ੍ਹਾਂ ੯ ੪zੋਮਣੀ ਸਾਹਿਤਕਾਰ ਦਾ ਪੁਰਸਕਾਰ ਵੀ ਭੇਂਟ ਕੀਤਾ ਸੀ ਪਰ ਉਹ ਆਪਣਾ ਸਭ ਤੋਂ ਵੱਡਾ ਸਨਮਾਨ ਪਾਠਕ ਜਗਤ ਵਲੋਂ ਹੀ ਮੰਨਦੇ ਸਨ।

ਨਿੰਦਰ ਘੁਗਿਆਣਵੀ ਨੇ ਕਿਹਾ ਕਿ ਸzy ਧੀਰ ਨਾਲ ਉਨ੍ਹਾਂ ਆਪਣੀ ਨੇੜਤਾ ਕਾਰਨ ਅਭੁੱਲ ਯਾਦਾਂ ਬਾਰੇ ਕਿਤਾਬ ਮੇਰੇ ਹਿੱਸੇ ਦਾ ਧੀਰ ਲਿਖੀ। ਉਨ੍ਹਾਂ ਨੇ ਇਕੋ ਸਮੇਂ ਕਹਾਣੀ, ਨਾਵਲ, ਕਵਿਤਾ, ਸਵੈ ਜੀਵਨੀ, ਯਾਦਾਂ, ਸਫਰਨਾਮਾ ਵਰਗੀਆਂ ਸਾਹਿਤਕ ਵਿਧਾਵਾਂ ਉੱਤੇ ਕਲਮ ਚਲਾਈ।

Leave a Reply

Your email address will not be published. Required fields are marked *