ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੀ ਯਾਦ ਵਿੱਚ ਲਾਇਆ ਲੰਗਰ

ਐਸ.ਏ.ਐਸ.ਨਗਰ, 29 ਦਸੰਬਰ (ਸ.ਬ.) ਸੰਤ ਖਾਲਸਾ ਸਰਕਲ ਮੁਹਾਲੀ ਚੰਡੀਗੜ੍ਹ ਨੇ ਸੰਗਤ ਦੇ ਸਹਿਯੋਗ ਨਾਲ ਜ਼ਿਲ੍ਹਾ ਕੰਪਲੈਕਸ  ਨੇੜੇ ਦੋ ਦਿਨ ਬਰੈਡ, ਪਕੋੜੇ ਅਤੇ ਚਾਹ ਦਾ ਲੰਗਰ ਲਾਇਆ| ਸੱਚ ਖੰਡ ਵਾਸੀ ਸੰਤ ਬਾਬਾ ਬਲਵੰਤ ਸਿੰਘ ਸਿੱਧਸਰ ਸਿਹੋੜਾ ਸਾਹਿਬ ਵਾਲਿਆਂ ਦੀ ਪ੍ਰੇਰਣਾ ਸਦਕਾ ਇਥੇ ਲੰਗਰ ਲਾਇਆ ਗਿਆ ਇਸ ਮੌਕੇ ਸੋਹਣ ਸਿੰਘ ਮੁਹਾਲੀ, ਅਨੂਪ ਸਿੰਘ, ਭਾਗੋ ਮਾਜਰਾ, ਜਥੇਦਾਰ ਅਵਤਾਰ ਸਿੰਘ ਬੈਰੋਪੁਰ, ਪਿਆਰਾ ਸਿੰਘ, ਅਮਰਜੀਤ ਸਿਘ ਲਾਡਰਾਂ, ਬਲਜਿੰਦਰ ਸਿੰਘ ਭਾਗੋ ਮਾਜਰਾ, ਗੁਰਪ੍ਰੀਤ ਸਿੰਘ ਚੁੰਨੀ, ਬਿੰਦਰ ਮੁਹਾਲੀ, ਕੁਲਦੀਪ ਸਿੰਘ, ਜਸਵੀਰ ਸਿੰਘ ਨਰੈਣ, ਸਤਪਾਲ ਸਿੰਘ ਸਵਾੜਾ, ਸੰਤ ਸਿੰਘ ਕੁਰੜੀ ਆਦਿ ਹਾਜ਼ਿਰ ਸਨ|

Leave a Reply

Your email address will not be published. Required fields are marked *