ਸਿੰਗ ਫਾਰ ਨੇਸ਼ਨ ਮੁਕਾਬਲਾ ਕਰਵਾਇਆ

ਐਸ ਏ ਐਸ ਨਗਰ, 28 ਜਨਵਰੀ (ਸ.ਬ.) ਐਲ ਜੀ ਕੰਪਨੀ ਵਲੋਂ ਮੁਹਾਲੀ ਵਿੱਚ ਕਰਵਾਏ ਗਏ ਸਿੰਗ ਫਾਰ ਨੇਸ਼ਨ ਕੋਰਾਓਕੇ ਮੁਕਾਬਲੇ ਵਿੱਚ ਚੰਡੀਗੜ੍ਹ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਸੀਨੀਅਰ ਸਂੈਕਡਰੀ ਸਕੂਲ ਦੇ ਵਿਦਿਆਰਥੀ ਮਾਨਵ ਫਸਟ, ਇਸੇ ਸਕੂਲ ਦੀ ਵਿਦਿਆਰਥਣ ਸਹਿਜ ਪ੍ਰੀਤ ਕੌਰ ਸਂੈਕਿੰਡ ਰਹੀ|
ਕੰਪਨੀ ਦੇ ਬੁਲਾਰੇ ਸ੍ਰੀ ਰਮੇਸ਼ ਨੇ ਦੱਸਿਆ ਕਿ ਗਣਤੰਤਰ ਦਿਵਸ ਤੇ ਇਕ ਮੁਕਾਬਲਾ ਸਿੰਗ ਫਾਰ ਦੀ ਨੇਸ਼ਨ ਕਰਵਾਇਆ ਗਿਆ ਸੀ, ਜਿਸ ਵਿੱਚ ਮੁਹਾਲੀ ਅਤੇ ਚੰਡੀਗੜ੍ਹ ਦੇ ਸਕੂਲੀ ਬੱਚਿਆਂ ਨੇ ਹਿੱਸਾ ਲਿਆ ਸੀ, ਜਿਸ ਵਿੱਚ ਗੁਰੂ ਗੋਬਿੰਦ ਸਿੰਘ ਸੀਨੀਅਰ ਸਂੈਕਡਰੀ ਸਕੂਲ ਦਾ ਵਿਦਿਆਰਥੀ ਮਾਨਵ ਫਸਟ ਅਤੇ ਇਸੇ ਸਕੂਲ ਦੀ ਵਿਦਿਆਰਥਣ ਸੈਕਿੰਡ ਰਹੀ|

Leave a Reply

Your email address will not be published. Required fields are marked *