ਸਿੰਧ ਵਿੱਚ ਲੱਗੇ ਪਾਕਿ-ਚੀਨ ਵਿਰੋਧੀ ਨਾਅਰੇ

ਇਸਲਾਮਾਬਾਦ, 18 ਜਨਵਰੀ (ਸ.ਬ.) ਪਾਕਿਸਤਾਨ ਦੇ ਸਿੰਧ ਸੂਬੇ ਦੇ ਸੰਨ ਵਿਚ ਅੱਜ ਸਵੇਰ ਨੂੰ ਪਾਕਿਸਤਾਨ ਅਤੇ ਚੀਨ ਵਿਰੋਧੀ ਨਾਅਰੇ ਲਗਾਏ ਗਏ| ਇਸ ਦੌਰਾਨ ਉਨ੍ਹਾਂ ਨੇ ਪਾਕਿਸਤਾਨ ਅਤੇ ਚੀਨ ਤੇ ਪਰੇਸ਼ਾਨ ਕਰਨ ਅਤੇ ਉਨ੍ਹਾਂ ਦੇ ਸਾਧਨਾਂ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ| ਉਨ੍ਹਾਂ ਨੇ ‘ਅਸੀਂ ਲੈ ਕੇ ਰਹਾਂਗੇ ਆਜ਼ਾਦੀ’ ਅਤੇ ‘ਨੋ ਚਾਈਨਾ’ ਦੇ ਨਾਅਰੇ ਗਏ|

Leave a Reply

Your email address will not be published. Required fields are marked *