ਸਿੱਖਿਆ ਵਿਭਾਗ ਵਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ 12 ਮਂੈਬਰ ਨਾਮਜਦ

ਚੰਡੀਗੜ੍ਹ,7 ਜਨਵਰੀ (ਸ.ਬ.) ਸਿਖਿਆ ਵਿਭਾਗ ਪੰਜਾਬ ਵਲੋਂ ਦੋ ਸਾਲਾਂ ਲਈ ਪੰਜਾਬ ਸ ਕੂਲ ਸਿਖਿਆ ਬੋਰਡ ਦੇ 12 ਮਂੈਬਰ ਨਾਮਜਦ ਕੀਤੇ ਹਨ|
ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਵਲੋਂ ਜਾਰੀ ਹੁਕਮਾਂ ਵਿੱਚ ਸ੍ਰੀ ਸਲਵਿੰਦਰ ਸਿੰਘ ਸਮਰਾ ਡੀ ਈ ਓ ਅੰਮ੍ਰਿਤਸਰ, ਪਰਮਜੀਤ ਕੁਮਾਰ ਪ੍ਰਿੰਸੀਪਲ ਹਿੰਦੂ ਕਾਲਜ ਅੰਮ੍ਰਿਤਸਰ, ਪਰਮਜੀਤ ਸਿੰਘ ਪ੍ਰਿੰਸੀਪਲ ਸਰਕਾਰੀ ਕਾਲਜ ਹੁਸ਼ਿਆਰਪੁਰ, ਅਨੁਭਵ ਆਹਲੂਵਾਲੀਆ ਲੈਕਚਰਾਰ ਸਮਾਜ ਸ਼ਾਸ਼ਤਰ ਯੂਨੀਵਰਸਿਟੀ ਕਾਲਜ ਘਨੌਰ, ਵਿਕਰਮ ਸੇਠ ਪ੍ਰਿੰਸੀਪਲ ਹੋਲੀ ਹਾਰਟ ਸਕੂਲ ਅੰਮ੍ਰਿਤਸਰ, ਕੁਲਵੰਤ ਰਾਏ ਸ਼ਰਮਾ ਹੈਡ ਮਾਸਟਰ ਐਸ ਕੇ ਹਾਈ ਸਕੂਲ ਅੰਮ੍ਰਿਤਸਰ, ਕੁਲਦੀਪ ਸਿੰਘ ਹੈਡ ਮਾਸਟਰ ਸਰਕਾਰੀ ਹਾਈ ਸਕੂਲ ਖੇੜੀ, ਡਾ. ਮੋਹਨ ਸ਼ਰਮਾ ਪ੍ਰਿੰਸੀਪਲ ਡੀ ਏ ਵੀ ਪਬਲਿਕ ਸਕੂਲ ਸਮਾਣਾ, ਮਨੋਨੀਤ ਕਾਨੂੰਨੀ ਮਸੀਰ, ਡਾ. ਧਰਮਵੀਰ ਅਗਨੀਹੋਤਰੀ ਵਿਧਾਇਕ ਤਰਨਤਾਰਨ, ਸੁਖਵਿੰਦਰ ਸਿੰਘ ਵਿਧਾਇਕ ਜੰਡਿਆਲਾ, ਦਲਵੀਰ ਸਿੰਘ ਗੋਲਡੀ ਵਿਧਾਇਕ ਧੂਰੀ ਨੂੰ ਬੋਰਡ ਮਂੈਬਰ ਨਾਮਜਦ ਕੀਤਾ ਗਿਆ ਹੈ|

Leave a Reply

Your email address will not be published. Required fields are marked *