ਸੀਨੀਅਰ ਕਾਂਗਰਸ ਨੇਤਾ ਐਲ. ਪੀ. ਸ਼ਾਹੀ ਦਾ ਦੇਹਾਂਤ

ਨਵੀਂ ਦਿੱਲੀ, 9 ਜੂਨ (ਸ.ਬ.) ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਐਲ. ਪੀ. ਸ਼ਾਹੀ ਦਾ ਦੇਹਾਂਤ ਹੋ ਗਿਆ| ਉਨ੍ਹਾਂ ਦਾ ਦੇਹਾਂਤ ਅੱਜ ਸਵੇਰੇ 3.20 ਵਜੇ ਦਿੱਲੀ ਦੇ ਏਮਜ਼ (ਏ. ਆਈ. ਆਈ. ਐਮ. ਐਸ.) ਹਸਪਤਾਲ ਵਿੱਚ ਹੋਇਆ| ਸ਼ਾਹੀ 98 ਸਾਲਾਂ ਦੇ ਸਨ| ਸਿਹਤ ਵਿਗੜਨ ਕਾਰਨ ਬੀਤੀ 7 ਜੂਨ ਨੂੰ ਉਨ੍ਹਾਂ ਨੂੰ ਏਮਜ਼ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਸੀ|

Leave a Reply

Your email address will not be published. Required fields are marked *