ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ ਵਲੋਂ ਬਲਬੀਰ ਸਿੱਧੂ ਦੇ ਹੱਕ ਵਿਚ ਚੋਣ ਪ੍ਰਚਾਰ

ਐਸ. ਏ. ਐਸ. ਨਗਰ, 31 ਜਨਵਰੀ (ਸ.ਬ.) ਮੁਹਾਲੀ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ ਨੇ ਅੱਜ ਕਾਂਗਰਸੀ ਉਮੀਦਵਾਰ ਬਲਬੀਰ ਸਿੱਧੂ ਦੇ ਹੱਕ ਵਿੱਚ ਫੇਜ਼-11 ਦੇ ਵਾਰਡ ਨੰਬਰ 31, 32 ਅਤੇ 33  ਵਿਚ ਚੋਣ ਪ੍ਰਚਾਰ ਕੀਤਾ| ਇਸ ਮੌਕੇ ਸ. ਬਲਬੀਰ ਸਿੱਧੂ ਦੀ ਪਤਨੀ ਸ੍ਰੀਮਤੀ ਦਲਜੀਤ ਕੌਰ ਵੀ ਉਹਨਾਂ ਦੇ ਨਾਲ ਸਨ|
ਇਸ ਮੌਕੇ ਉਹਨਾ ਇਕ ਚੋਣ ਰੈਲੀ ਵੀ ਕੀਤੀ ਅਤੇ ਘਰ ਘਰ ਜਾ ਕੇ ਲੋਕਾਂ ਨੂੰ ਬਲਬੀਰ ਸਿੱਧੂ ਨੂੰ ਵੋਟਾਂ ਪਾਉਣ ਲਈ ਪ੍ਰੇਰਿਤ ਕੀਤਾ| ਇਸ ਮੌਕੇ ਐਮ. ਸੀ ਜਸਬੀਰ ਸਿੰਘ ਮਣਕੂ, ਐਮ. ਸੀ ਰਾਜ ਰਾਣੀ ਜੈਨ ਵੀ ਉਹਨਾਂ ਦੇ ਨਾਲ ਸਨ|

Leave a Reply

Your email address will not be published. Required fields are marked *