ਸੀਰੀਆ ਵਿੱਚ ਡੁਮਰਾ ਫੌਜੀ ਹਵਾਈ ਅੱਡੇ ਤੇ ਮਿਜ਼ਾਇਲ ਹਮਲਾ

ਅੱਮਾਨ, 17 ਅਪ੍ਰੈਲ (ਸ.ਬ.) ਇਰਾਨੀ-ਹਿਜਬੁੱਲਾ ਮਿਲਿਸਿਆ ਨੇ ਅੱਜ ਕਿਹਾ ਕਿ ਸੀਰੀਆ ਦੀ ਹਵਾਈ ਸੈਨਾ ਨੇ ਰਾਜਧਾਨੀ ਦਮਿਸ਼ਕ ਦੇ ਉਤਰੀ-ਪੂਰਬੀ ਫੌਜੀ ਹਵਾਈ ਅੱਡੇ ਵਿਚ 3 ਮਿਜ਼ਾਇਲਾਂ ਨੂੰ ਸੁੱਟਿਆ ਹੈ| ਸੀਰੀਆ ਦੀ ਸਰਕਾਰੀ ਮੀਡੀਆ ਨੇ ਹਾਲਾਂਕਿ ਡੂਮਰਾ ਤੇ ਹਮਲੇ ਦਾ ਕੋਈ ਜ਼ਿਕਰ ਨਹੀਂ ਕੀਤਾ ਪਰ ਇਸ ਤੋਂ ਪਹਿਲਾਂ ਕਿਹਾ ਸੀ ਕਿ ਹਵਾਈ ਸੈਨਾ ਨੇ ਹੋਮਸ ਸੂਬੇ ਦੇ ਮੁੱਖ ਸ਼ੁਯੁਰਾਤ ਹਵਾਈ ਅੱਡੇ ਤੇ ਮਿਜ਼ਾਇਲਾਂ ਸੁੱਟੀਆਂ ਹਨ| ਵਿਰੋਧੀ ਦਲਾਂ ਦਾ ਕਹਿਣਾ ਹੈ ਕਿ ਪੂਰਬੀ ਘੋਤਾ ਖੇਤਰ ਲਈ ਡੂਮਰਾ ਹਵਾਈ ਅੱਡੇ ਦਾ ਇਸਤੇਮਾਲ ਫੌਜੀ ਅਭਿਆਨ ਲਈ ਕੀਤਾ ਜਾ ਰਿਹਾ ਹੈ|

Leave a Reply

Your email address will not be published. Required fields are marked *