ਸੀਵਰੇਜ ਬੰਦ ਹੋਣ ਕਾਰਨ ਲੋਕ ਪ੍ਰੇਸ਼ਾਨ

ਐਸ ਏ ਐਸ ਨਗਰ, 6 ਅਗਸਤ (ਆਰ ਪੀ ਵਾਲੀਆ) ਸਥਾਨਕ ਫੇਜ਼-2 ਦੀ ਮੁੱਖ ਸੜਕ ਉਪਰ ਮਾਰਕੀਟ ਵਾਲੇ ਪਾਸੇ ਐਚ ਐਮ ਮਕਾਨਾਂ ਦੇ ਸਾਹਮਣੇ ਮੁੱਖ ਸੀਵਰੇਜ ਦੇ ਪਾਈਪ ਬੰਦ ਪਏ ਹਨ, ਇਹਨਾਂ ਸੀਵਰੇਜ ਪਾਈਪਾਂ ਦਾ ਪਾਣੀ ਓਵਰ ਫਲੋਅ ਹੋ ਕੇ ਸੜਕਾਂ ਉਪਰ ਖੜ੍ਹਾ ਹੈ, ਜਿਸ ਕਾਰਨ ਹਰ ਪਾਸੇ ਹੀ ਗੰਦੇ ਪਾਣੀ ਵਿਚੋਂ ਬਦਬੂ ਉਠਦੀ ਰਹਿੰਦੀ ਹੈ, ਜਿਸ ਕਾਰਨ ਲੋਕਾਂ ਨੂੰ ਬਹੁਤਪ੍ਰੇਸ਼ਾਨ ਹੋਣਾ ਪੈਂਦਾ ਹੈ| ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਸ ਇਲਾਕੇ ਦੇ ਬ ੰਦ ਪਏ ਸੀਵਰੇਜ ਸਿਸਟਮ ਨੂੰ ਸਹੀ ਕੀਤਾ ਜਾਵੇ|

Leave a Reply

Your email address will not be published. Required fields are marked *