ਸੀ. ਡਿਪਟੀ ਮੇਅਰ ਰਿਸ਼ਵ ਜੈਨ ਨੇ 200 ਪਰਿਵਾਰਾਂ ਨੂੰ ਕਣਕ ਵੰਡੀ

ਐਸ ਏ ਐਸ ਨਗਰ, 31 ਅਗਸਤ (ਸ.ਬ.) ਸ਼ਿਵ ਮੰਦਰ ਫੇਜ਼ 9 ਵਿਖੇ ਨਗਰ ਨਿਗਮ ਮੁਹਾਲੀ ਦੇ ਸੀਨੀਅਰ ਡਿਪਟੀ ਮੇਅਰ ਸ੍ਰੀ ਰਿਸ਼ਵ ਜੈਨ ਦੀ ਅਗਵਾਈ ਵਿੱਚ 200 ਪਰਿਵਾਰਾਂ ਨੂੰ 2 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਕਣਕ ਦੀ ਵੰਡ ਕੀਤੀ ਗਈ|
ਇਸ ਮੌਕੇ ਫੂਡ ਸਪਲਾਈ ਵਿਭਾਗ ਦੀ ਇੰਸਪੈਕਟਰ ਸ੍ਰੀਮਤੀ ਰੇਣੂਕਾ, ਸਿਟੀਜਨ ਵੈਲਫੇਅਰ ਫੌਰਮ ਮੁਹਾਲੀ ਫੇਜ਼ 9 ਦੇ ਚੇਅਰਮੈਨ ਰਘਬੀਰ ਸਿੰਘ, ਪ੍ਰਧਾਨ ਇੰਦਰਜੀਤ ਸਿੰਘ ਢਿਲੋਂ, ਜਨਰਲ ਸਕੱਤਰ ਤਰਲੋਚਨ ਸਿੰਘ ਜਸਵਾਲ, ਵਿੱਤ ਸਕੱਤਰ ਪ੍ਰੀਤਮ ਸਿੰਘ ਟਿਵਾਣਾ, ਮੋਹਕਮ ਸਿੰਘ, ਸੁਰਿੰਦਰ ਵਸ਼ਿਸ਼ਟ, ਆਰ ਐਲ ਧਵਨ, ਗੁਰਵੰਤ ਸਿੰਘ, ਜਰਨਲ ਸਿੰਘ, ਪ੍ਰਿਤਪਾਲ ਸਿੰਘ, ਗੁਰਚਰਨ ਸਿੰਘ, ਗੁਲਜਿੰਦਰ ਸਿੰਘ, ਜਸਵਿੰਦਰ ਸਿੰਘ ਗਿੱਲ, ਚਰਨਜੀਤ ਸਿੰਘ, ਇੰਦਰਜੀਤ ਸਿੰਘ, ਅਸ਼ੌਕ ਸ਼ਰਮਾ, ਡਾ ਬੀ ਐਲ ਅਰੋੜਾ ਵੀ ਮੌਜੂਦ ਸਨ|

Leave a Reply

Your email address will not be published. Required fields are marked *