ਸੀ. ਬੀ. ਆਈ. ਦਾ ਜਲੰਧਰ ਦੂਰਦਰਸ਼ਨ ‘ਤੇ ਛਾਪਾ

cbi

ਜਲੰਧਰ, 18 ਜੁਲਾਈ : ਸੀ. ਬੀ. ਆਈ. ਦੀ ਇੱਕ ਟੀਮ ਨੇ ਦੂਰਦਰਸ਼ਨ ਕੇਂਦਰ ਤੇ ਛਾਪਾ ਮਾਰਿਆ ਹੈ। ਇਹ ਛਾਪਾ ਸੀਰੀਅਲ,ਫ਼ਿਲਮ ਬਾਰੇ ਵਿੱਤੀ ਬੇਨਿਯਮੀਆਂ ਦੀਆਂ ਸ਼ਿਕਾਇਤਾਂ ਮਿਲਣ ਤੇ ਮਾਰਿਆ ਗਿਆ ਹੈ।

Leave a Reply

Your email address will not be published. Required fields are marked *