ਸੁਖਦੇਵ ਸਿੰਘ ਢੀਂਡਸਾ ਨੇ ਰਾਜ ਸਭਾ ਵਿੱਚ ਕੇਂਦਰ ਸਰਕਾਰ ੯ ਯਾਦ ਕਰਵਾਈਆਂ ਸਿੱਖਾਂ ਵੱਲੋਂ ਦੇ੪ ਲਈ ਦਿੱਤੀਆਂ ਕੁਰਬਾਨੀਆਂ

ਚੰਡੀਗੜ੍ਹ, 5 ਫਰਵਰੀ (ਸ਼ਬy) ੪zੋਮਣੀ ਅਕਾਲੀ ਦਲ (ਡੈਮੋਕਰੇਟਿਕ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸzy ਸੁਖਦੇਵ ਸਿੰਘ ਢੀਂਡਸਾ ਨੇ ਅੱਜ ਰਾਜ ਸਭਾ ਦੇ ਸੈ੪ਨ ਵਿੱਚ ਕਿਸਾਨੀ ਦਾ ਮੁੱਦਾ ਜੋਰਦਾਰ ਢੰਗ ਨਾਲ ਚੁੱਕਿਆ। ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਸਭਤੋਂ ਪਹਿਲਾਂ ਉਨ੍ਹਾਂ ਨੇ ਹੀ ਖੇਤੀ ਬਿਲਾਂ ਦਾ ਵਿਰੋਧ ਕਰਦਿਆਂ ਪ੍ਰਧਾਨ ਮੰਤਰੀ ੯ ਪੱਤਰ ਲਿਖ ਕੇ ਇਨ੍ਹਾਂ ਬਿਲਾਂ ੯ ਵਾਪਿਸ ਲੈਣ ਦੀ ਮੰਗ ਕੀਤੀ ਸੀ, ਪਰ ਕੇਂਦਰ ਸਰਕਾਰ ਨੇ ਬਿਲਾਂ ੯ ਕਾ੯ਨਾਂ ਵਿੱਚ ਬਦਲ ਦਿੱਤਾ ਅਤੇ ਪੰਜਾਬ ਸਮੇਤ ਦੇ੪ ਭਰ ਦੇ ਸੂਬਿਆਂ ਵੱਲੋਂ ਕਾਲੇ ਕਾ੯ਨਾਂ ਦਾ ਵਿਰੋਧ ਕਰਨ ਤੇ ਵੀ ਇਨ੍ਹਾ ਤਿੰਨਾਂ ਕਾਲੇ ਕਾ੯ਨਾਂ ੯ ਰੱਦ ਨਹੀਂ ਕੀਤਾ। ਉਲਟਾ ਸੰਘਰ੪ ਕਰ ਰਹੇ ਕਿਸਾਨਾਂ ੯ ਕਦੇ ਕਿਸੇ ਸੂਬੇ ਦੇ ਅਧਾਰ ਤੇ ਕਦੇ ਬੋਲੀ ਤਾਂ ਕਦੇ ਜਾਤ ਜਾਂ ਕੌਮ ਦੇ ਅਧਾਰ ਤੇ ਵੰਡਣ ਦੀ ਕੋਝੀ ਸਾਜਿ੪ ਕੀਤੀ ਗਈ।

ਉਨ੍ਹਾਂ ਕਿਹਾ ਕਿ ਸੰਘਰ੪ੀਲ ਕਿਸਾਨਾਂ ੯ ਖਾਲਿਸਤਾਨੀ, ਦੇ੪ਧ੍ਰੋਹੀ ਜਾਂ ਅੱਤਵਾਦੀ ਕਹਿ ਕਹਿ ਕੇ ਭੰਡਿਆ ਜਾ ਰਿਹਾ ਹੈ। ਉਨ੍ਹਾਂ ਨੇ ਅੰਕੜੇ ਪੇ੪ ਕਰਦਿਆਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਸਿੱਖਾਂ ਨੇ ਦੇ੪ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ ਪ੍ਰੰਤੂ ਸਭਤੋਂ ਵੱਧ ਕੁਰਬਾਨੀਆਂ ਦੇਣ ਵਾਲੀ ਸਿੱਖ ਕੌਮ ੯ ਅੱਜ ਦੇ੪ਧ੍ਰੋਹੀ ਆਦਿ ਕਹਿਕੇ ੭ਲੀਲ ਕੀਤਾ ਜਾ ਰਿਹਾ ਹੈ।

ਸzy ਢੀਂਡਸਾ ਨੇ ਕਿਹਾ ਕਿ ਜਦੋਂ ਦੇ੪ ੯ ਅਨਾਜ ਦੀ ਲੋੜ ਸੀ ਤਾਂ ਪੰਜਾਬ ਅਤੇ ਹਰਿਆਣਾ ਨੇ ਵੱਡੇ ਪੱਧਰ ਤੇ ਅਨਾਜ ਪੈਦਾ ਕਰਕੇ ਦੇ੪ ਦਾ ਢਿੱਡ ਹੀ ਨਹੀਂ ਭਰਿਆ ਸਗੋਂ ਵਾਧੂ ਅਨਾਜ ਹੋਰਨਾਂ ਮੁਲਕਾਂ ਲਈ ਵੀ ਪੈਦਾ ਕੀਤਾ। ਇਸ ਕਰਕੇ ਦੇ੪ ਉੱਤੇ ਕਿਸਾਨਾਂ ਦਾ ਬਹੁਤ ਵੱਡਾ ਅਹਿਸਾਨ ਹੈ ਅਜਿਹੇ ਵਿੱਚ ਉਨ੍ਹਾਂ ੯ ਇਨਸਾਫ ਜਰੂਰ ਮਿਲਣਾ ਚਾਹੀਦਾ ਹੈ। ਲਾਲ ਕਿਲ੍ਹੇ ਤੇ ਵਾਪਰੇ ਘਟਨਾਕ੍ਰਮ ਦਾ ੭ਿਕਰ ਕਰਦਿਆਂ ਉਨ੍ਹਾਂ ਕਿਹਾ ਕਿ 26 ਜਨਵਰੀ ੯ ਦੇ੪ ਦੇ ਕੌਮੀ ਝੰਡੇ ਤਿਰੰਗੇ ਦਾ ਅਪਮਾਨ ਨਹੀਂ ਕੀਤਾ ਗਿਆ। ਪਰ ਉਸ ਸਮੁੱਚੇ ਘਟਨਾਕ੍ਰਮ ਵਿੱਚ ਵੀ ੪ਰਾਰਤੀ ਅਨਸਰਾਂ ਦਾ ਹੱਥ ਜਾਪਦਾ ਹੈ, ਇਸ ਲਈ ਪੂਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ।

ਉਨ੍ਹਾਂ ਨੇ ਕਿਸਾਨ ਅੰਦੋਲਨ ਦੌਰਾਨ ਦੇ੪ ਦੇ ਕੁੱਝ ਮੀਡੀਆ ਅਦਾਰਿਆਂ ਵੱਲੋਂ ਗਲਤ ਤੱਥਾਂ ੯ ਪੇ੪ ਕਰਨ ਦਾ ਨੋਟਿਸ ਲੈਂਦਿਆ ਕਿਹਾ ਕਿ ਕੁੱਝ ਮੀਡੀਆ ਅਦਾਰੇ ਦੇ੪ ਵਿੱਚ ਹਿੰਦੂ੍ਰਸਿੱਖ ਏਕਤਾ ਦੀ ਭਾਵਨਾ ਨਾਲ ਖਿਲਵਾੜ ਕਰ ਰਹੇ ਹਨ ਅਤੇ ਭਾਈਚਾਰਕ ਸਾਂਝ ੯ ਨੁਕਸਾਨ ਪਹੁੰਚਾ ਰਹੇ ਹਨ, ਜਿਸ ੯ ਰੋਕਣ ਦੀ ਸ੫ਤ ਜਰੂਰਤ ਹੈ। ਉਨ੍ਹਾ ਇਸ ਮੌਕੇ ਮੀਡੀਆ ਦੇ ਕੁੱਝ ਅਦਾਰਿਆਂ ਜੋ ਕਿ ਮਨਘੜਤ ੫ਬਰਾਂ ਦੀ ਪੇ੪ਕਾਰੀ ਕਰ ਰਹੇ ਸਨ, ਵਿਰੁੱਧ ਆਪਣੇ ਵੱਲੋਂ ਦਿੱਲੀ ਹਾਈਕੋਰਟ ਵਿੱਚ ਦਾਇਰ ਪਟੀ੪ਨ ਦਾ ਵੀ ੭ਿਕਰ ਕੀਤਾ।

ਉਨ੍ਹਾਂ ਕਿਹਾ ਕਿ ਦੇ੪ ਦੀਆਂ ਖੇਤਰੀ ਪਾਰਟੀਆਂ ਇਹ ਮਹਿਸੂਸ ਕਰ ਰਹੀਆਂ ਹਨ ਕਿ ਦੇ੪ ਦੇ ਸੰਘੀ ਢਾਂਚੇ ਦੀ ਸਥਿਤੀ ਦਿਨੋਂ ਦਿਨ ਵਿਗੜ ਰਹੀ ਹੈ, ਜੋ ਕਿ ਬਹੁਤ ਵੱਡੀ ਚਿੰਤਾ ਦਾ ਵਿ੪ਾ ਹੈ। ਉਨ੍ਹਾਂ ਕਿਹਾ ਕਿ ਖੇਤੀ ਰਾਜਾਂ ਦਾ ਵਿ੪ਾ ਹੈ, ਪ੍ਰੰਤੂ ਕੇਂਦਰ ਸਰਕਾਰ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਸੰਘੀ ਢਾਂਚੇ ਦੀ ਸੰਘੀ ਘੁੱਟ ਰਹੀ ਹੈ। ਉਨ੍ਹਾਂ ਨੇ ਐਮ ਐਸ ਪੀ ਲਈ ਤਰਕਸੰਗਤ ਨੀਤੀ ਬਣਾਉਣ ਤੇ ੭ੋਰ ਦਿੱਤਾ ਅਤੇ ਸਵਾਮੀਨਾਥਨ ਕਮਿ੪ਨ ਦੀ ਰਿਪੋਰਟ ਨਾ ਲਾਗੂ ਕਰਨ ਤੇ ਕੇਂਦਰ ਸਰਕਾਰ ਦੀ ਨੁਕਤਾਚੀਨੀ ਕੀਤੀ। ਭਾ੪ਣ ਦੇ ਆ੫ਿਰ ਵਿੱਚ ਉਨ੍ਹਾ ਨੇ ਮੁੜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ੯ ੫ੁਦ ਕਿਸਾਨਾਂ ਨਾਲ ਸਨਮਾਨਯੋਗ ਢੰਗ ਨਾਲ ਗੱਲਬਾਤ ਕਰਕੇ ਇਸ ਮਸਲੇ ਦਾ ਫੌਰੀ ਹੱਲ ਕੱਢਣ ਦੀ ਮੰਗ ਕੀਤੀ।

Leave a Reply

Your email address will not be published. Required fields are marked *