ਸੁਖਬੀਰ ਬਾਦਲ ਦੇ ਹਲਕੇ ਵਿੱਚ ਬੇਰੁਜ਼ਗਾਰ ਲਾਈਨਮੈਨ ਹਾਈਵੋਲਟੇਜ ਖੰਭੇ ਤੇ ਚੜ੍ਹੇ|

ਜਲਾਲਾਬਾਦ, 30 ਦਸੰਬਰ (ਸ.ਬ.) ਪਿਛਲੇ ਲੰਬੇ ਸਮੇਂ ਤੋਂ ਸਰਕਾਰੀ ਭਰਤੀ ਦੀ ਉਡੀਕ ਵਿਚ ਬੈਠੇ ਬੇਰੁਜ਼ਗਾਰ ਲਾਈਨਮੈਨਾਂ ਅੱਜ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੇ ਹਲਕੇ ਵਿਚ ਬਣੇ ਨਵੇਂ ਬਿਜਲੀ ਘਰ ਦੇ ਬਾਹਰ 220ਕੇਵੀ ਦੇ ਹਾਈਵੋਲਟੇਜ ਖੰਭੇ ਤੇ ਚੜ੍ਹ ਗਏ ਅਤੇ ਸਰਕਾਰ ਵਿਰੁੱਧ ਵਾਅਦਾ ਖਿਲਾਫੀ ਦਾ ਦੋਸ਼ ਲਗਾਉਂਦੇ ਹੋਏ ਨਾਅਰੇਬਾਜ਼ੀ ਕੀਤੀ|

Leave a Reply

Your email address will not be published. Required fields are marked *