ਸੁਰਿੰਦਰ ਪਾਲ ਸਿੰਘ ਨੇ ਬਨੂੜ ਥਾਣਾ ਮੁਖੀ ਵੱਜੋਂ ਚਾਰਜ ਸੰਭਾਲਿਆ

ਬਨੂੜ 10 ਅਗਸਤ (ਅਭਿਸ਼ੇਕ ਸੂਦ) ਬਨੂੜ ਥਾਣੇ ਵਿੱਚ ਥਾਣਾ ਮੁਖੀ ਵਜੋਂ ਸੁਰਿੰਦਰ ਪਾਲ ਸਿੰਘ ਨੇ ਚਾਰਜ ਸੰਭਾਲ ਲਿਆ ਹੈ| ਇਸ ਤੋਂ ਪਹਿਲਾਂ ਉਹ ਰਾਜਪੁਰਾ ਥਾਣਾ ਸਦਰ ਵਿੱਚ ਤਾਇਨਾਤ ਸਨ| ਬਨੂੰੜ ਦੇ ਪਹਿਲੇ ਥਾਣਾ ਮੁਖੀ ਸੁਖਦੀਪ ਸਿੰਘ ਦੀ ਬਦਲੀ ਰਾਜਪੁਰਾ ਥਾਣਾ ਸਦਰ ਵਿਖੇ ਹੋ ਗਈ ਹੈ| ਥਾਣਾ ਮੁਖੀ ਸੁਰਿੰਦਰ ਪਾਲ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਲਾਕੇ ਵਿੱਚ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ|

Leave a Reply

Your email address will not be published. Required fields are marked *