ਸੁਰੱਖਿਆ ਬਲਾਂ ਵਲੋਂ ਉਤਰੀ ਕਸ਼ਮੀਰ ਵਿੱਚ ਤਲਾਸ਼ੀ ਅਭਿਆਨ

ਸ੍ਰੀਨਗਰ, 13 ਜਨਵਰੀ (ਸ.ਬ.) ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਤੇ ਸੁਰੱਖਿਆ ਬਲਾਂ ਨੇ ਅੱਜ ਉਤਰੀ ਕਸ਼ਮੀਰ ਦੇ ਬਾਂਦੀਪੋਰਾ ਜਿਲ੍ਹੇ ਵਿਖੇ ਹਾਜਿਨ ਵਿੱਚ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਹੈ| ਇਸ ਸਾਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ| ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ| 10 ਜਨਵਰੀ ਨੂੰ ਇਸ ਇਲਾਕੇ ਵਿੱਚ ਲਸ਼ਕਰੇ ਤਾਇਬਾ ਦਾ ਇਕ ਅੱਤਵਾਦੀ ਮਾਰਿਆ ਗਿਆ ਸੀ|

Leave a Reply

Your email address will not be published. Required fields are marked *