ਸੁਸਾਇਟੀ ਦੇ ਗੇਟ ਦਾ ਉਦਘਾਟਨ ਕੀਤਾ

ਖਰੜ, 17 ਅਗਸਤ (ਸ਼ਮਿੰਦਰ ਸਿੰਘ) ਖਰੜ ਦੇ ਵਾਰਡ ਨੰ. ਚਾਰ ਅਲਪਾਈਨ ਸਿਟੀ ਪਿੰਡ ਹਰਲਾਲਪੁਰ ਵਿਖੇ ਸੁਰੱਖਿਆ ਦੇ ਮੱਦੇਨਜ਼ਰ ਸੁਸਾਇਟੀ ਦਾ ਗੇਟ ਲਗਾਇਆ ਗਿਆ ਹੈ ਜਿਸਦਾ ਰਸਮੀ ਉਦਘਾਟਨ ਬਲਾਕ ਕਾਂਗਰਸ ਖਰੜ ਦੇ ਪ੍ਰਧਾਨ ਗੁਰਿੰਦਰ ਗਿੱਲ ਅਤੇ ਉਪ ਪ੍ਰਧਾਨ ਡਾ. ਰਘਬੀਰ ਸਿੰਘ ਬੰਗੜ ਵੱਲੋਂ ਕੀਤਾ ਗਿਆ|
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਸਾਇਟੀ ਦੇ ਪ੍ਰਧਾਨ ਲਖਵਿੰਦਰ ਸਿੰਘ, ਵਾਈਸ ਪ੍ਰਧਾਨ ਅਵਤਾਰ ਸਿੰਘ, ਬਲਜੀਤ ਸਿੰਘ, ਰਾਜਿੰਦਰ ਨਾਥ, ਅਨੁਜ ਕੁਮਾਰ, ਅਰਜਿੰਦਰ ਕੁਮਾਰ, ਦਿਲਬਰ ਸਿੰਘ ਅਤੇ ਹੋਰ ਸੁਸਾਇਟੀ ਮੈਂਬਰ ਹਾਜ਼ਿਰ ਸਨ|

Leave a Reply

Your email address will not be published. Required fields are marked *