ਸੇਵਾਮੁਕਤੀ ਮੌਕੇ ਸਨਮਾਨਿਤ ਕੀਤਾ

ਪਟਿਆਲਾ, 18 ਸਤੰਬਰ (ਬਿੰਦੂ ਸ਼ਰਮਾ) ਅਮਰਜੀਤ ਸਿੰਘ ਘੁੰਮਣ                     ਏ ਆਈ ਜੀ ਪੰਜਾਬ ਪੁਲੀਸ, ਪਟਿਆਲਾ ਦੀ ਸੇਵਾਮੁਕਤੀ ਤੇ ਉਨਾਂ ਦੇ ਗ੍ਰਹਿ ਵਿਖੇ ਇਕ ਸਾਦੇ ਸਮਾਗਮ ਵਿੱਚ ਟ੍ਰੈਫਿਕ ਮਾਰਸ਼ਲ ਟੀਮ ਵੱਲੋਂ ਉਨਾਂ ਨੂੰ ਸਨਮਾਨਿਤ ਕੀਤਾ ਗਿਆ|  ਉਹਨਾਂ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾਉਂਦਿਆਂ ਸਮਾਜਿਕ ਸੰਸਥਾਵਾਂ ਨਾਲ ਮਿਲਕੇ ਸਮਾਜਿਕ ਕੰਮਾਂ ਵਿੱਚ ਵੱਧ ਚੜ੍ਹਕੇਸਹਿਯੋਗ ਦਿੱਤਾ|
ਇਸ ਮੌਕੇ  ਸੁਰਵਿੰਦਰ ਸਿੰਘ ਛਾਬੜਾ, ਟ੍ਰੈਫਿਕ ਮਾਰਸ਼ਲ ਅੰਗਰੇਜ਼ ਸਿੰਘ ਵਿਰਕ, ਹਰਭਗਵਾਨ ਸਿੰਘ ਬਾਠ, ਗੁਰਪ੍ਰਤਾਪ ਸਾਹੀ, ਹਰਿੰਦਰ ਸਿੰਘ  ਕਰੀਰ, ਸੁਮਨ ਬੱਤਰਾ ਅਤੇ ਸਤਿੰਦਰਪਾਲ ਕੌਰ ਵਾਲੀਆ ਹਾਜਿਰ ਸਨ| 

Leave a Reply

Your email address will not be published. Required fields are marked *