ਸੇਵਾ ਮੁਕਤੀ ਮੌਕੇ ਵਿਦਾਇਗੀ ਪਾਰਟੀ ਦਿੱਤੀ

ਸੰਗਰੂਰ, 1 ਅਕਤੂਬਰ (ਮਨੋਜ ਸ਼ਰਮਾ) ਖੁਰਾਕ ਸਿਵਲ ਸਪਲਾਈ ਵਿਭਾਗ ਵੱਲੋਂ  ਸ੍ਰ. ਮੁਖਤਿਆਰ ਸਿੰਘ ਗਿੱਲ  ਦੇ ਸੇਵਾਮੁਕਤ ਹੋਣ ਤੇ ਉਹਨਾਂ ਨੂੰ ਮਲੋਦ ਕੇਂਦਰ  ਵਲੋਂ ਸ਼ਾਨਦਾਰ  ਵਿਦਾਇਗੀ ਪਾਰਟੀ ਦਿੱਤੀ ਗਈ|
 ਇਸ ਮੌਕੇ ਇੰਸਪੈਕਟਰ  ਰਵਿੰਦਰ ਸਿੰਘ ਚੀਮਾ, ਗੁਰਪ੍ਰੀਤ ਸਿੰਘ, ਸੁਸ਼ਾਤ, ਸਮਸ਼ੇਰ ਸਿੰਘ, ਲਖਵੀਰ ਸਿੰਘ ਅਤੇ  ਸਮੂਹ ਸਟਾਫ ਹਾਜਿਰ ਸੀ|

Leave a Reply

Your email address will not be published. Required fields are marked *